Skip to main content

ਐਲਰਜੀ ਕਾਰਨ ਅਤੇ ਇਲਾਜ ਹੋਮਿਓਪੈਥੀ

ਐਲਰਜੀ ਸ਼ਬਦ ਦੀ ਵਿਊਂਤਬੰਦੀ ਡਾ. ਵੋਨਪਿਕਕਿਉਟ ਨੇ ਕੀਤੀ ਹੈ। ਇਹ ਬੀਮਾਰੀ ਔਰਤਾਂ ਤੇ ਨੌਜਵਾਨਾਂ, ਬੱਚਿਆਂ ਤੇ ਬਜ਼ੁਰਗਾਂ ਵਿਚ ਕਿਸੇ ਉਮਰ ਵਿਚ ਵੀ ਹੋ ਸਕਦੀ ਹੈ। ਐਲਰਜੀ ਸਰੀਰ ਦੀ ਇਕ ਵੱਖਰੀ ਅਤੇ ਬਚਿੱਤਰ ਵਿਅਕਤੀਗਤ ਰੁਚੀ ਹੈ। ਇਹ ਖਾਸ ਪ੍ਰਕਾਰ ਦੀ ਰੁਚੀ ਦੇ ਅਨੋਖੇ ਸੁਭਾਅ ਅਨੁਸਾਰ ਕਈ ਐਸੀਆਂ ਹਾਲਤਾਂ ਜਾਂ ਵਸਤੂਆਂ ਕਾਰਨ ਸਰੀਰ ਵਿਚ ਕਈ ਪ੍ਰਕਾਰ ਦੇ ਰੋਗ ਉਤਪੰਨ ਹੋ ਜਾਂਦੇ ਹਨ। ਇਨ੍ਹਾਂ ਖਾਸ ਹਾਲਤਾਂ ਜਾਂ ਵਸਤੂਆਂ ਨੂੰ ਐਲਰਜੋਨਜ ਕਿਹਾ ਜਾਂਦਾ ਹੈ। ਜਿਹੜੇ ਆਮ ਹਾਲਤਾਂ ਵਿਚ ਸੁਭਾਵਕ ਤੌਰਤੇ ਤੰਦਰੁਸਤ ਮਨੁੱਖਾਂ ਲਈ ਦੋਸ਼ੀ ਨਹੀਂ ਹੁੰਦੇ ਪਰ ਐਲਰਜੀ ਵਾਲੇ ਰੋਗੀਆਂ ਵਿਚ ਕਈ ਪ੍ਰਕਾਰ ਦੇ ਉਪੱਦਰ ਰੋਗ ਪੈਦਾ ਕਰ ਸਕਦੇ ਹਨ ਜਿਵੇਂ ਖੁੰਭਾਂ ਖਾਣ ਵਾਲੀਆਂ ਖੁਰਾਕਾਂ ਫਲ, ਫੁੱਲਾਂ ਦੀ ਖਸ਼ਬੂ, ਸਵਾਰਥ ਮਨੁੱਖਾਂ ਲਈ ਬੜੇ ਲਾਭਦਾਇਕ ਜਾਂ ਸੁਖਾਵੀਆਂ ਚੀਜ਼ਾਂ ਹਨ ਪਰ ਐਲਰਜੀ ਵਾਲੇ ਰੋਗੀ ਲਈ ਇਨ੍ਹਾਂ ਵਸਤੂਆਂ ਵਿਚਾਲੇ ਐਲਰਜੋਨਜ ਕਾਰਨ ਪਾਚਣ ਪ੍ਰਣਾਲੀ ਤੋਂ ਚਮੜੀ ਦੇ ਰੋਗ, ਨਜ਼ਲਾ, ਜੁਕਾਮ, ਸਿਰਦਰਦ, ਦਮਾ ਆਦਿ ਪੈਦਾ ਹੋ ਜਾਂਦਾ ਹੈ। ਇਹ ਐਲਰਜੀ ਦੀਆਂ ਹੀ ਵੰਨਗੀਆਂ ਹਨ। ਇਸੇ ਤਰ੍ਹਾਂ ਕਈ ਵਿਅਕਤੀ ਫੁੱਲਾਂ ਦੀ ਖੁਸ਼ਬੂ ਤੋਂ ਬੇਹੋਸ਼ ਹੋਏ ਦੇਖੇ ਗਏ ਹਨ।  ਜੇ ਕਿਸੇ ਦੇ 10-15 ਮਧੂਮੱਖੀਆਂ ਲੜ ਜਾਣ ਤਾਂ ਉਸ ਨੂੰ ਡੰਗ ਖਾਧੇ ਔਖ ਨਹੀਂ ਹੁੰਦੀ, ਪਰ ਜਿਹੜੇ ਵਿਅਕਤੀ ਇਸ ਤੋਂ ਐਲਰਜਿਕ ਹਨ, ਉਨ੍ਹਾਂ ਦੇ ਕੇਵਲ ਇਕ ਮਧੂਮੱਖੀ ਦੇ ਡੰਗ ਨਾਲ ਸਾਰਾ ਸਰੀਰ ਸੁੱਜ ਜਾਂਦਾ ਹੈ, ਜਿਸ ਤੋਂ ਕਈ ਭੈੜੇ ਨਤੀਜੇ ਨਿਕਲ ਸਕਦੇ ਹਨ। ਇਸੇ ਤਰ੍ਹਾਂ ਕਈ ਕਿਸਮ ਦੇ ਸੈਂਟ ਪਾਊਡਰ, ਕਰੀਮਾਂ, ਲਿਪਸਟਿਕਾਂ ਦੇ ਪ੍ਰਯੋਗ ਤੋਂ ਕਈ ਸੁੰਦਰ ਚਿਹਰੇ ਕਰੂਪ ਹੋ ਜਾਂਦੇ ਹਨ। ਕਈਆਂ ਨੂੰ ਸ਼ਾਇਦ ਸ਼ਹਿਦ, ਦੁੱਧ, ਫਲਾਂ, ਧੁੱਪ ਅਤੇ ਕਣਕ ਤੋਂ ਐਲਰਜੀ ਹੋ ਜਾਂਦੀ ਹੈ।

ਐਲਰਜੀ ਨੱਕ, ਚਮੜੀ, ਪੇਟ ਜਾਂ ਸਾਹ ਪ੍ਰਣਾਲੀ ਨਾਲ ਜੁੜੀ ਹੋ ਸਕਦੀ ਹੈ ਇਹ ਕਿਸੇ ਵੀ ਜਾਂ ਹਰ ਪਦਾਰਥ ਨਾਲ ਜਾਂ ਮੌਸਮ ਦੇ ਬਦਲਾਅ ਨਾਲ ਜਿਵੇਂ ਮਾਨਸੂਨ ਦੇ ਦੌਰਾਨ ਹੋ ਸਕਦੀ ਹੈ ਹਾਲਾਂਕਿ ਜ਼ਿਆਦਾਤਰ ਮਾਮਲਿਆਂ ਵਿੱਚ ਕਾਰਨ ਇਕੋ ਜਿਹੇ ਹੋ ਸਕਦੇ ਹਨ ਐਲਰਜੀ ਹੋਣ ਦੀ ਪ੍ਰਵਿਰਤੀ ਵਿਰਾਸਤ ਵਿੱਚ ਮਿਲਦੀ ਹੈ ਉਦਾਹਰਣ ਲਈ ਇਹ ਹਰ ਪੰਚ ਵਿਚੋਂ ਦੋ ਵਿਅਕਤੀਆਂ ਨੂੰ ਹੁੰਦੀ ਹੈ ਤੁਸੀਂ ਅਪਣੇ ਮਾਤਾ ਪਿਤਾ ਵਿਚੋਂ ਕੋਈ ਐਲਰਜੀ ਤੋਂ ਗ੍ਰਸਤ ਰਹੇ ਹਨ ਤਾਂ ਤਿੰਨ ਵਿਚੋਂ 1 ਹੋਣ ਦੇ ਕਾਰਨ ਤੁਹਾਡੇ ਵਿੱਚ ਵੀ ਐਲਰਜੀ ਗ੍ਰਸਤ ਹੋਣ ਦੀ ਪੂਰੀ ਸੰਭਾਵਨਾ ਹੈ ਜੇਕਰ ਮਾਤਾ ਪਿਤਾ ਦੋਵਾਂ ਨੂੰ ਹੀ ਐਲਰਜੀ ਹੈ ਤਾਂ ਇਹ ਖਤਰਾ ਦੋ ਗੁਣਾ ਹੋ ਜਾਂਦਾ ਹੈ  ਐਲਰਜੀ ਦੇ ਕਾਰਨਾਂ ਵਿੱਚ  ਪਰਾਗ, ਘਰੇਲੂ, ਧੂੜ, ਬੁਰਾਦਾ, ਕੁੱਝ ਜਾਨਵਰਾਂ ਦੇ ਸੰਪਰਕ ਵਿੱਚ ਆਉਣਾ , ਘਰੇਲੂ ਜਾਨਵਰਾਂ ਸਹਿਤ, ਕਾਕਰੋਚ, ਚੂਹਾ, ਕਾਟੋ ਆਦਿ ਤੋਂ ਇਲਾਵਾ ਧੂੰਆਂ, ਪ੍ਰਦੂਸ਼ਣ ਜਿਵੇਂ - ਸਿਗਰੇਟ, ਤੰਬਾਕੂਨੋਸ਼ੀ, ਤੇਜ਼ ਖੁਸ਼ਬੂ, ਇਤਰ, ਅਗਰਬੱਤੀ ਆਦਿ, ਖੂਬਸੂਰਤੀ ਸਮਾਨ, ਕੁਝ ਖਾਧ ਪਦਾਰਥ, ਕੁਝ ਐਲੋਪੈਥਿਕ ਦਵਾਈਆਂ, ਕੀੜੇ ਦੇ ਕੱਟਣ ਨਾਲ ਮੌਸਮ ਵਿੱਚ ਬਦਲਾਅ, ਸੰਵੇਗ, ਤਣਾਅ, ਚਿੰਤਾ, ਅਵਸਾਦ ਆਦਿ ਹਨ 

ਲਛਣ : ਨ ਬੰਦ ਰਹਿਣਾ, ਕਈ ਵਾਰ ਲਗਾਤਾਰ ਛਿ¤ਕਾਂ ¤ਗਣੀਆਂ, ਜਿਸ ਨਾਲ ¤ਖਾਂ ਲਾਲ ਹੋ ਜਾਂਦੀਆਂ ਹਨ ਜਾਂ ਕਈ ਵਾਰ ਬਿਲਕੁਲ ਬੰਦ ਹੋਣਾ, ¤ਚੋਂ ਪਾਣੀ ਡਿ¤ਗਣਾ, ਜਿਸ ਦਾ ਕਈ ਵਾਰ ਮਰੀਜ਼ ਨੂੰ ਆਪ ਹੀ ਤਾਂ ਪਤਾ ਨਹੀਂ ਲਗਦਾ, ਰਾਤ ਨੂੰ ਘੁਰਾੜੇ ਮਾਰਨੇ, ¤ ਖੁਰਕ, ਸੁੰਘਣ ਸ਼ਕਤੀ ਘਟਣਾ ਜਾਂ ਬੰਦ ਹੋ ਜਾਣੀ, ਕਈ ਮਰੀਜ਼ਾਂ ¤ਚੋਂ ਰੇਸ਼ੇ ਨਾਲ ਖੂਨ ਡਿਗਣ ਲਗਦਾ ਹੈ, ਸਿਰ ਦਰਦ ਜਾਂ ਹਲਕਾ ਜਿਹਾ ਬੁਖਾਰ ਅਤੇ ¤ ਲਗਾਤਾਰ ਬੰਦ ਰਹਿਣ ਕਰਕੇ ਮੂੰਹ ਰਾਹੀਂ ਸਾਹ ਲੈਣਾ ਆਮ ਕਰਕੇ ਇਹ ਅਵਸਥਾ ਰਾਤ ਨੂੰ ਹੁੰਦੀ ਹੈ,ਜਿਸ ਨਾਲ ਸੌਣ ਤਕਲੀਫ਼ ਹੁੰਦੀ ਹੈ।। ਕਈ ਮਰੀਜ਼ਾਂ ਦੇ ਮੂੰਹ ਤੇ ¤ ਦੁਆਲੇ, ¤ਖਾਂ ਹੇਠ ਸੋਜ਼ ਪੈ ਜਾਂਦੀ ਹੈ।।

ਰੋਕਥਾਮ ਤੇ ਇਲਾਜ : ਪੀੜਤ ਮਰੀਜ਼ ਐਲਰਜੀ ਵਾਲੀਆਂ ਵਸਤੂਆਂ ਤੋਂ ਦੂਰ ਰਹਿਣ, ਸਾਦੀ ਭਾਫ ਲਉ, ਗਰਮ ਪਾਣੀ ਨਾਲ ਨ¤ਕ ਦੇ ਅੰਦਰ ਟਕੋਰ ਕਰੋ, ਸੰਤੁਲਿਤ ਭੋਜਨ ਖਾਉ, ਮੋਟਾਪਾ ਹੈ ਤਾਂ ਭਾਰ ਘਟਾਉ, ਪ¤ਖੇ, ਕੂਲਰ, ਏ. ਸੀ. ਦੀ ਹਵਾ ਨਾਲੋਂ ਤਾਜ਼ੀ ਹਵਾ ਜ਼ਿਆਦਾ ਤੋਂ ਜ਼ਿਆਦਾ ਲਉ, ਹੋਮਿਓਪੈਥਿਕ ਇਲਾਜ ਪ੍ਰਣਾਲੀ ਵਿੱਚ ਇਸ ਬਿਮਾਰੀ ਦਾ ਇਲਾਜ ਮਰੀਜ਼ ਦੀ ਸਰੀਰਕ ਤੇ ਮਾਨਸਿਕ ਬਣਤਰ ਅਨੁਸਾਰ ਪੂਰਨ ਰੂਪ ਵਿੱਚ ਕੀਤਾ ਜਾਂਦਾ ਹੈ, ਜਿਸ ਨਾਲ ਆਪ੍ਰੇਸ਼ਨ ਤੋਂ ਬਚਿਆ ਜਾ ਸਕਦਾ ਹੈ, ਨਾਲ ਹੀ ਇਸ ਬਿਮਾਰੀ ਦੇ ਵਾਰ-ਵਾਰ ਹੋਣ ਦੀ ਸੰਭਾਵਨਾ ਤੋਂ ਵੀ ਛੁਟਕਾਰਾ ਮਿਲਦਾ ਹੈ।।

ਮੇਰੇ ਕੋਲ ਕਈ ਮਰੀਜ਼ ਆਏ, ਜਿਨ੍ਹਾਂ ਨੂੰ ਕਣਕ ਤੋਂ ਐਲਰਜੀ(gluten allergy) ਸੀ ।ਉਨ੍ਹਾਂ ਨੂੰ ਹੋਰ ਡਾਕਟਰਾਂ ਨੇ ਕਣਕ ਖਾਣ ਤੋਂ ਨਾਂਹ ਕਰ ਦਿੱਤਾ ਸੀ। ਮੇਰੇ ਇਲਾਜ ਤੋਂ ਬਾਅਦ ਹੁਣ ਉਹ ਕਣਕ ਤੋਂ ਬਣੇ ਸਾਰੇ ਪਦਾਰਥ ਖਾਂਦੇ ਹਨ, ਕੋਈ ਐਲਰਜੀ ਨਹੀਂ। ਅੰਨ, ਅੰਡੇ, ਮੱਛੀ ਪਾਊਡਰ ਕਰੀਮਾਂ ਜਾਂ ਫਲ ਆਦਿ ਚੀਜ਼ਾਂ ਦਾ ਕੋਈ ਦੋਸ਼ ਨਹੀਂ, ਦੋਸ਼ ਕੇਵਲ ਐਲਰਜੀ ਵਾਲੀ ਰੁਚੀ ਦਾ ਹੈ, ਇਹੀ ਕਾਰਨ ਹੈ ਕਿ ਕਈ ਕਿਸਮ ਦੇ ਚਮੜੀ ਰੋਗ ਨਜ਼ਲਾ, ਜੁਕਾਮ ਦੇ 70% ਤੋਂ ਵੱਧ ਰੋਗੀ ਕੇਵਲ ਐਲਰਜੀ ਦੀ ਹੀ ਦੇਣ ਹਨ।

ਭਾਰਤ ਵਿਚ ਡਾਕਟਰੀ ਵਿਗਿਆਨ ਦੇ ਮੋਢੀ ਇਹੋ ਜਿਹੇ ਵਿਭਾਗ ਖੋਲ੍ਹ ਕੇ ਇਸ ਉਤੇ ਖੋਜ ਕਰਨ ਲਈ ਗੰਭੀਰਤਾ ਨਾਲ ਵਿਚਾਰ ਕਰ ਰਹੇ ਹਨ, ਇਸ ਲਈ ਇਹ ਜਾਨਣਾ ਬੜਾ ਜ਼ਰੂਰੀ ਹੈ ਕਿ ਐਲਰਜੀ ਦੀ ਹਾਲਤ ਵਿਚ ਸਰੀਰ ਅੰਦਰ ਕੀ ਕੀ ਵਾਪਰਦਾ ਹੈ। ਇਸ ਦਾ ਸਭ ਨੂੰ ਪਤਾ ਹੀ ਹੈ ਕਿ ਸਰੀਰ ਦੀ ਰਖਵਾਲੀ ਲਈ ਸਰੀਰ ਵਿਚ ਐਂਟੀਬਾਡੀਜ਼ ਦਾ ਪੂਰਾ ਪਬੰਧ ਹੈ ਜਦ ਕਿਸੇ ਪ੍ਰਕਾਰ ਦੀ ਹਾਨੀ ਪਹੁੰਚਾਉਣ ਵਾਲੇ ਤੱਤ ਸਾਡੇ ਸਰੀਰ ਵਿਚ ਪ੍ਰਵੇਸ਼ ਕਰਦੇ ਹਨ ਤਾਂ ਸੁਰੱਖਿਆ ਸਬੰਧੀ ਅੰਗਾਂ, ਪਾਚਣ ਪ੍ਰਣਾਲੀ ਅਤੇ ਚਮੜੀ ਦੁਆਰਾ ਉਨ੍ਹਾਂ ਨੂੰ ਸਰੀਰ ਤੋਂ ਬਾਹਰ ਕੱਢਿਆ ਜਾਂਦਾ ਹੈ ਪਰ ਜਦੋਂ ਉਹ ਪਦਾਰਥ ਇਨ੍ਹਾਂ ਥਾਵਾਂ ਤੋਂ ਬਚ ਕੇ ਲਹੂ ਵਿਚ ਚਲੇ ਜਾਂਦੇ ਹਨ ਤਾਂ ਕੇਵਲ ਇਨ੍ਹਾਂ ਨੂੰ ਖਤਮ ਕਰਨ ਲਈ ਐਂਟੀਬਾਡੀਜ਼ ਬਣਨੇ ਸ਼ੁਰੂ ਹੋ ਜਾਂਦੇ ਹਨ ਤਾਂ ਕਿ ਹਾਨੀ ਪਹੁੰਚਾਉਣ ਵਾਲੇ ਪਦਾਰਥਾਂ ’ਤੇ ਹਮਲਾ ਕਰਕੇ ਇਨ੍ਹਾਂ ਨੂੰ ਤਹਿਸ-ਨਹਿਸ ਕੀਤਾ ਜਾ ਸਕੇ। ਸਰੀਰ ਵਿਚ ਐਲਰਜੀ ਅਤੇ ਐਂਟੀਬਾਡੀਜ਼ ਦੀ ਹੋ ਰਹੀ ਇਸ ਲੜਾਈ ਦਾ ਮਨੁੱਖ ਨੂੰ ਪਤਾ ਨਹੀਂ ਲਗਦਾ।

ਆਧੁਨਿਕ ਪ੍ਰਚੱਲਤ ਇਲਾਜ ਵਿਚ ਐਲਰਜੀ ਪੈਦਾ ਕਰਨ ਵਾਲੇ ਪਦਾਰਥਾਂ ਨੂੰ ਪੂਰੀ ਮਿਹਨਤ ਨਾਲ ਵੱਖਰੇ ਤੌਰ ’ਤੇ ਲੱਛਣ ਲੱਭਣ ਦਾ ਯਤਨ ਕੀਤਾ ਹੈ। ਹੋਮਿਓਪੈਥੀ ਵਿਚ ਐਲਰਜੀ ਦਾ 99 ਫੀਸਦੀ ਸਫ਼ਲ ਇਲਾਜ ਹੈ, ਜਿਸ ਨਾਲ ਐਲਰਜੀ ਵਾਲੀ ਰੁਚੀ ਸਦਾ ਲਈ ਖਤਮ ਹੋ ਜਾਂਦੀ ਹੈ।

 ਹੋਮਿਓਪੈਥੀ ਕੁਦਰਤੀ ਔਸ਼ਧੀਆਂ ਦੀ ਇਕ ਅਜਿਹੀ ਪ੍ਰਣਾਲੀ ਹੈ ਜੋ ਐਲਰਜੀ ਦੇ ਸਮੁੱਚੇ ਸਰੀਰਕ, ਮਾਨਸਿਕ ਅਤੇ ਭਾਵਨਾਤਮਕ ਲੱਛਣਾਂ ਦਾ ਸੰਪੂਰਨ ਇਲਾਜ ਕਰਦੀ ਹੈ ਇਹ ਤਿੰਨ ਪੱਧਰਾਂਤੇ ਐਲਰਜੀ ਦਾ ਇਲਾਜ ਕਰਦੀ ਹੈ ਜਿਵੇਂ ਨੱਕ, ਸ਼ਵਸਨ, ਚਮੜੀ ਅਤੇ ਜਠਰਾਂਤਰ ਕਿਸੀ ਸਿਹਤਮੰਦ ਵਿਅਕਤੀ ਵਿੱਚ ਕਿਸੇ ਔਸ਼ਧੀ ਦੀ ਘੱਟ  ਖੁਰਾਕ ਦਿੱਤੇ ਜਾਣਤੇ ਉਤਪੰਨ ਐਲਰਜਿਕ ਪ੍ਰਤੀਕ੍ਰਿਆ ਦੇ ਆਧਾਰਤੇ  ਉਦਾਹਰਣ ਲਈ ਜਦ ਤੁਸੀ ਪਿਆਜ਼  ਕੱਟਦੇ ਹੋ ਤਾਂ ਇਸ ਕੰਮ ਵਿੱਚ  ਸਰਗਰਮ ਤੱਤਾਂ ਦੇ ਕਾਰਨ ਤੁਹਾਡੀਆਂ ਅੱਖਾਂ ਵਿੱਚ ਪਾਣੀ ਭਰ ਜਾਂਦਾ ਹੈ, ਨੱਕ ਵਹਿਣ ਲੱਗਦਾ  ਹੈ, ਤੁਸੀਂ ਛਿੱਕਣ, ਖੰਘਣ ਲੱਗਦੇ ਹੋ ਅਤੇ  ਗਲੇ ਵਿੱਚ ਖਰਾਸ਼ ਹੋਣ ਲੱਗਦੀ ਹੈ ਲਾਲ ਪਿਆਜ਼ ਤੋਂ ਬਣੀ ਹੋਮਿਓਪੈਥਿਕ ਔਸ਼ਧੀ ਐਲਿਅਮ ਸੀਪਾ ਤੁਹਾਨੂੰ ਸਰਦੀ ਜਾਂ ਐਲਰਜੀ ਦੇ ਇਨ੍ਹਾਂ ਸਮਾਨ ਲੱਛਣਾਂ ਅੱਖਾਂ ਵਿੱਚ ਪਾਣੀ, ਵਹਿੰਦੀ ਨੱਕ, ਛਿੱਕ, ਖਾਂਸੀ ਅਤੇ ਗਲ ਵਿੱਚ ਖਰਾਸ਼ ਵਿੱਚ ਤੁਹਾਡੀ ਬਿਮਾਰੀ ਤੋਂ ਉਭਰਨ ਵਿੱਚ ਮਦਦ ਕਰਦੀ ਹੈ ਇਸੇ ਤਰ੍ਹਾਂ, ਮਧੂਮੱਖੀ ਦੇ ਡੰਗ ਜਿਵੇਂ ਚੁੱਭਣ ਵਾਲੇ ਲੱਛਣਾਂ ਦੀ ਐਲਰਜੀ ਨੂੰ ਮਧੂਮੱਖੀ ਤੋਂ ਬਣੀ ਐਪਿਸ ਮੇਲੇਫਿਕਾ ਨਾਲ ਸੁਰੱਖਿਅਤ ਅਤੇ ਪ੍ਰਭਾਵੀ ਤਰੀਕੇ ਨਾਲ ਨਿਪਟਿਆ ਜਾ ਸਕਦਾ ਹੈ  ਇਸ ਤਰ੍ਹਾਂ ਜਦ ਤੁਸੀਂ ਐਲਰਜੀ ਦੇ ਕਾਰਨ ਐਲਰਜੀ ਜਾਂ ਪਾਚਨ ਸਮੱਸਿਆਵਾਂ ਨਾਲ  ਗ੍ਰਸਤ ਹੁੰਦੇ ਹਨ ਤਾਂ  ਹੋਮਿਓਪੈਥੀ ਤੁਹਾਨੂੰ  ਤੁਹਾਡੀ ਸਮੱਸਿਆ ਤੋਂ ਜੜ੍ਹ ਤੋਂ  ਛੁਟਕਾਰਾ ਪਾਉਣ ਦਾ ਸਹੀ ਇਲਾਜ  ਪ੍ਰਦਾਨ ਕਰਦਾ ਹੈ ਇਹ ਤੁਹਾਡੀ ਅਤਿ ਸਰਗਰਮ ਪ੍ਰਤੀਰੱਖਿਆ ਪ੍ਰਣਾਲੀ ਨੂੰ ਸ਼ਾਤ ਕਰਨ ਵਿੱਚ ਮਦਦ ਕਰਦੀ ਹੈ ਇਲਾਜ ਦੇ ਪ੍ਰਭਾਵੀ ਨਤੀਜਿਆਂ ਲਈ ਅਤੇ ¦ਬੇ ਸਮੇਂ ਤਕ ਇਲਾਜ ਦੇ ਲਈ ਹੋਮਿਓਪੈਥੀ ਵਿਅਕਤੀਗਤ ਸਿਹਤਮੰਦ ਦੇਖਭਾਲ ਅਤੇ ਚੰਗੀ ਖੁਰਾਕਤੇ ਜ਼ੋਰ ਦਿੰਦੀ ਹੈ

For more information go to link 

http://askdrmakkar.com/Food_Allergy_Homeopathic_treatment.aspx

Dr.GurpreetSingh Makkar

HOMEOPATHIC PHYSICIAN 
SUKHMANI HOMEOPATHIC MULTISPECIALITY CLINIC
9872-735707
WWW.ASKDRMAKKAR.COM

Popular posts from this blog

स्वप्नदोष, व धातुदोष, को दूर करने के लिए होम्योपैथी, इलाज, औषधियों से उपचार :-

आजकल ही नहीं पहले से ही नौजवानों को ये कह कर डराया जता रहा है की उन्हें होने वाला रात को अनचाहा वीर्यपात उन्हें अंदर से खोखला कर देगा और इसका कोई सस्ता इलाज नहीं है ,बेचारो से हजारो ही नहीं लाखो तक लूट लिए जाते है  पर मेरे भाइयो अब आप सस्ते इलाज से भी सही हो सकते है  आप होम्योकी इन दवाइयों से सही हो सकते है बशरते आप दवाई लक्षण के अनुसार ले http://www.askdrmakkar.com/nocturnal_emission_spermatorrhoea_swapandosh_male_homeopathic_treatment.aspx परिचय :- इच्छा न होने पर भी वीर्यपात हो जाना या रात को नींद में कामोत्तेजक सपने आने पर वीर्य का अपने आप निकल जाना ही वीर्यपात या स्वप्नदोष कहलाता है। कारण :- यह रोग अधिक संभोग करने, हस्तमैथुन करने, सुजाक रोग होने एवं उत्तेजक फिल्मे देखने आदि के कारण होता है। बवासीर में कीड़े होने एवं बराबर घुड़सवारी करने के कारण भी यह रोग हो सकता है। लक्षण :- स्पप्नदोष या धातुदोष के कारण स्मरण शक्ति का कमजोर होना, शरीर में थकावट व सुस्ती आना, मन उदास रहना, चेहरे पर चमक व हंसी की कमी, लज्जाहीन होना, धड़कन का बढ़ जाना, सिरदर्द होना, चक्कर आना, शरीर में ख...

ਗੁਰਦੇ ਵਿੱਚ ਪਥਰੀ ਕਾਰਣ, ਲੱਛਣ ਅਤੇ ਹੋਮਿਓਪੈਥਿਕ ਇਲਾਜ

ਗੁਰਦੇ ਵਿੱਚ ਪਥਰੀ ਬਣਨ ਦੇ ਕਾਰਨਾਂ ਵਿੱਚ ਪਿਸ਼ਾਬ ਦਾ ਗਾੜ੍ਹਾਪਣ, ਲਹੂ ਵਿੱਚ ਯੂਰਿਕ ਐਸਿਡ ਦਾ ਵਧਣਾ, ਵਿਟਾਮਿਨ-ਡੀ ਅਤੇ ਦਾਲਾਂ ਦੀ ਬਹੁਤ ਜ਼ਿਆਦਾ ਵਰਤੋਂ, ਤਾਜ਼ੀਆਂ ਸਬਜ਼ੀਆਂ, ਦੁੱਧ ਅਤੇ ਵਿਟਾਮਿਨ-ਡੀ ਦੀ ਘੱਟ ਵਰਤੋਂ, ਐਲਕਲੀ ਭਾਵ ਖਾਰ ਵਾਲੀਆਂ ਵਸਤਾਂ, ਖਾਨਦਾਨੀ ਸਮੱਸਿਆ ਤੇ ਸਰੀਰ ਵਿੱਚ ਕੁਦਰਤੀ ਤੌਰ ’ਤੇ ਪਥਰੀ ਬਣਨ ਦੀ ਪ੍ਰਕਿਰਤੀ ਸ਼ਾਮਲ ਹਨ। ਪਥਰੀ ਛੋਟੇ ਬੱਚਿਆਂ ਦੇ ਮਸਾਨੇ ਵਿੱਚ ਵੀ ਵੇਖੀ ਗਈ ਹੈ। ਗੁਰਦੇ ਵਿੱਚ ਪਥਰੀ ਦੀ ਸਮੱਸਿਆ 20-25 ਦੀ ਉਮਰ ਤੋਂ ਬਾਅਦ ਵੇਖਣ ਨੂੰ ਮਿਲਦੀ ਹੈ। ਪਥਰੀ ਮੂਤਰ ਅੰਗਾਂ, ਗੁਰਦਿਆਂ, ਮੂਤਰ ਪ੍ਰਣਾਲੀ ਅਤੇ ਮਸਾਨੇ ਵਿੱਚ ਹੋ ਸਕਦੀ ਹੈ। ਪਥਰੀ ਸੱਤ ਪ੍ਰਕਾਰ ਦੀ ਹੋ ਸਕਦੀ ਹੈ ਜਿਵੇਂ ਖਾਕੀ, ਲਾਲ, ਚਾਰੇ ਪਾਸਿਓਂ ਨਰਮ, ਨੀਲੀ, ਪੀਲੀ, ਹਰੇ ਅਤੇ ਵੈਂਗਣੀ। ਇਹ ਕਈ ਪ੍ਰਕਾਰ ਦੇ ਮਿਲੇ-ਜੁਲੇ ਰੰਗਾਂ ਦੀ ਹੁੰਦੀ ਹੈ। ਅਕਾਰ ਪਥਰੀ ਛੋਟੇ ਜਿਹੇ ਕਿਣਕੇ ਤੋਂ ਲੈ ਕੇ ਬਦਾਮ ਦੇ ਅਕਾਰ ਤੋਂ ਵੀ ਵੱਡੀ ਹੋ ਸਕਦੀ ਹੈ। ਪੱਥਰੀ ਇੱਕ ਕਣ ਤੋਂ ਸ਼ੁਰੂ ਹੋ ਕੇ ਫਿਰ ਵੱਡੀ ਪੱਥਰੀ ਦਾ ਰੂਪ ਧਾਰਨ ਕਰ ਲੈਂਦੀ ਹੈ। ਪਥਰੀ ਦਾ ਦਰਦ ਪਥਰੀ ਦੀ ਸਮੱਸਿਆ ਕਾਰਨ ਵਿਅਕਤੀ ਨੂੰ ਪੇਸ਼ਾਬ ਵਿੱਚ ਰੁਕਾਵਟ ਆਉਂਦੀ ਹੈ। ਜਿਸ ਵਿਅਕਤੀ ਨੂੰ ਪਥਰੀ ਦੀ ਸ਼ਿਕਾਇਤ ਹੋਵੇ, ਉਸ ਦੀ ਸੱਜੀ ਜਾਂ ਖੱਬੀ ਵੱਖੀ ਜਾਂ ਲੱਕ ਵਿੱਚ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ। ਕਈ ਵਾਰ ਬਹੁਤ ਤੇਜ਼ ਦਰਦ ਵੀ ਹੁੰਦਾ ਹੈ। ਪਥਰੀਆਂ ਦੀ ਗਿਣਤੀ ਪਥਰੀ ਇੱਕ ਅਤੇ ਇੱਕੋ ਸਮੇਂ 50-60 ਵੀ ...

Hair Falling or alopecia Homepathic treatment india punjab

Hair Loss : Alopecia Hair loss is one of the most distressing symptoms a patient can have, not because of its life-threatening nature, but because the fear of baldness, and its accompanying social stigma, is so great in our society. Unfortunately, conventional medicine has little to offer sufferers of hair loss, particularly when they have the form known as alopecia areata. This is where patches of skin become very sparse, with small stumpy hairs known as "exclamation mark hairs". In some people the condition is restricted to small, easily disguised areas, However, in the more unfortunate, it can spread to involve the whole scalp and sometimes other areas on the body. The majority of patients regain their hair, eventually, but it usually takes several months, or even years, to regrow. The hair is the richest ornament of women’ - thus said Martin Luther but he would have surely wanted to change his quote had he lived in present times. Whether its women or men, they h...