Skip to main content

Posts

Showing posts with the label ਕਣਕ

ਐਲਰਜੀ ਕਾਰਨ ਅਤੇ ਇਲਾਜ ਹੋਮਿਓਪੈਥੀ

ਐਲਰਜੀ ਸ਼ਬਦ ਦੀ ਵਿਊਂਤਬੰਦੀ ਡਾ . ਵੋਨਪਿਕਕਿਉਟ ਨੇ ਕੀਤੀ ਹੈ। ਇਹ ਬੀਮਾਰੀ ਔਰਤਾਂ ਤੇ ਨੌਜਵਾਨਾਂ , ਬੱਚਿਆਂ ਤੇ ਬਜ਼ੁਰਗਾਂ ਵਿਚ ਕਿਸੇ ਉਮਰ ਵਿਚ ਵੀ ਹੋ ਸਕਦੀ ਹੈ। ਐਲਰਜੀ ਸਰੀਰ ਦੀ ਇਕ ਵੱਖਰੀ ਅਤੇ ਬਚਿੱਤਰ ਵਿਅਕਤੀਗਤ ਰੁਚੀ ਹੈ। ਇਹ ਖਾਸ ਪ੍ਰਕਾਰ ਦੀ ਰੁਚੀ ਦੇ ਅਨੋਖੇ ਸੁਭਾਅ ਅਨੁਸਾਰ ਕਈ ਐਸੀਆਂ ਹਾਲਤਾਂ ਜਾਂ ਵਸਤੂਆਂ ਕਾਰਨ ਸਰੀਰ ਵਿਚ ਕਈ ਪ੍ਰਕਾਰ ਦੇ ਰੋਗ ਉਤਪੰਨ ਹੋ ਜਾਂਦੇ ਹਨ। ਇਨ੍ਹਾਂ ਖਾਸ ਹਾਲਤਾਂ ਜਾਂ ਵਸਤੂਆਂ ਨੂੰ ਐਲਰਜੋਨਜ ਕਿਹਾ ਜਾਂਦਾ ਹੈ। ਜਿਹੜੇ ਆਮ ਹਾਲਤਾਂ ਵਿਚ ਸੁਭਾਵਕ ਤੌਰ ’ ਤੇ ਤੰਦਰੁਸਤ ਮਨੁੱਖਾਂ ਲਈ ਦੋਸ਼ੀ ਨਹੀਂ ਹੁੰਦੇ ਪਰ ਐਲਰਜੀ ਵਾਲੇ ਰੋਗੀਆਂ ਵਿਚ ਕਈ ਪ੍ਰਕਾਰ ਦੇ ਉਪੱਦਰ ਰੋਗ ਪੈਦਾ ਕਰ ਸਕਦੇ ਹਨ ਜਿਵੇਂ ਖੁੰਭਾਂ ਖਾਣ ਵਾਲੀਆਂ ਖੁਰਾਕਾਂ ਫਲ , ਫੁੱਲਾਂ ਦੀ ਖਸ਼ਬੂ , ਸਵਾਰਥ ਮਨੁੱਖਾਂ ਲਈ ਬੜੇ ਲਾਭਦਾਇਕ ਜਾਂ ਸੁਖਾਵੀਆਂ ਚੀਜ਼ਾਂ ਹਨ ਪਰ ਐਲਰਜੀ ਵਾਲੇ ਰੋਗੀ ਲਈ ਇਨ੍ਹਾਂ ਵਸਤੂਆਂ ਵਿਚਾਲੇ ਐਲਰਜੋਨਜ ਕਾਰਨ ਪਾਚਣ ਪ੍ਰਣਾਲੀ ਤੋਂ ਚਮੜੀ ਦੇ ਰੋਗ , ਨਜ਼ਲਾ , ਜੁਕਾਮ , ਸਿਰਦਰਦ , ਦਮਾ ਆਦਿ ਪੈਦਾ ਹੋ ਜਾਂਦਾ ਹੈ। ਇਹ ਐਲਰਜੀ ਦੀਆਂ ਹੀ ਵੰਨਗੀਆਂ ਹਨ। ਇਸੇ ਤਰ੍ਹਾਂ ਕਈ ਵਿਅਕਤੀ ਫੁੱਲਾਂ ਦੀ ਖੁਸ਼ਬੂ ਤੋਂ ਬੇਹੋਸ਼ ਹੋਏ ਦੇਖੇ ਗਏ ਹਨ।   ਜੇ ਕਿਸੇ ਦੇ 10-