ਐਲਰਜੀ ਸ਼ਬਦ ਦੀ ਵਿਊਂਤਬੰਦੀ ਡਾ. ਵੋਨਪਿਕਕਿਉਟ ਨੇ ਕੀਤੀ ਹੈ। ਇਹ ਬੀਮਾਰੀ ਔਰਤਾਂ ਤੇ ਨੌਜਵਾਨਾਂ, ਬੱਚਿਆਂ ਤੇ ਬਜ਼ੁਰਗਾਂ ਵਿਚ ਕਿਸੇ ਉਮਰ ਵਿਚ ਵੀ ਹੋ ਸਕਦੀ ਹੈ। ਐਲਰਜੀ ਸਰੀਰ ਦੀ ਇਕ ਵੱਖਰੀ ਅਤੇ ਬਚਿੱਤਰ ਵਿਅਕਤੀਗਤ ਰੁਚੀ ਹੈ। ਇਹ ਖਾਸ ਪ੍ਰਕਾਰ ਦੀ ਰੁਚੀ ਦੇ ਅਨੋਖੇ ਸੁਭਾਅ ਅਨੁਸਾਰ ਕਈ ਐਸੀਆਂ ਹਾਲਤਾਂ ਜਾਂ ਵਸਤੂਆਂ ਕਾਰਨ ਸਰੀਰ ਵਿਚ ਕਈ ਪ੍ਰਕਾਰ ਦੇ ਰੋਗ ਉਤਪੰਨ ਹੋ ਜਾਂਦੇ ਹਨ। ਇਨ੍ਹਾਂ ਖਾਸ ਹਾਲਤਾਂ ਜਾਂ ਵਸਤੂਆਂ ਨੂੰ ਐਲਰਜੋਨਜ ਕਿਹਾ ਜਾਂਦਾ ਹੈ। ਜਿਹੜੇ ਆਮ ਹਾਲਤਾਂ ਵਿਚ ਸੁਭਾਵਕ ਤੌਰ ’ਤੇ ਤੰਦਰੁਸਤ ਮਨੁੱਖਾਂ ਲਈ ਦੋਸ਼ੀ ਨਹੀਂ ਹੁੰਦੇ ਪਰ ਐਲਰਜੀ ਵਾਲੇ ਰੋਗੀਆਂ ਵਿਚ ਕਈ ਪ੍ਰਕਾਰ ਦੇ ਉਪੱਦਰ ਰੋਗ ਪੈਦਾ ਕਰ ਸਕਦੇ ਹਨ ਜਿਵੇਂ ਖੁੰਭਾਂ ਖਾਣ ਵਾਲੀਆਂ ਖੁਰਾਕਾਂ ਫਲ, ਫੁੱਲਾਂ ਦੀ ਖਸ਼ਬੂ, ਸਵਾਰਥ ਮਨੁੱਖਾਂ ਲਈ ਬੜੇ ਲਾਭਦਾਇਕ ਜਾਂ ਸੁਖਾਵੀਆਂ ਚੀਜ਼ਾਂ ਹਨ ਪਰ ਐਲਰਜੀ ਵਾਲੇ ਰੋਗੀ ਲਈ ਇਨ੍ਹਾਂ ਵਸਤੂਆਂ ਵਿਚਾਲੇ ਐਲਰਜੋਨਜ ਕਾਰਨ ਪਾਚਣ ਪ੍ਰਣਾਲੀ ਤੋਂ ਚਮੜੀ ਦੇ ਰੋਗ, ਨਜ਼ਲਾ, ਜੁਕਾਮ, ਸਿਰਦਰਦ, ਦਮਾ ਆਦਿ ਪੈਦਾ ਹੋ ਜਾਂਦਾ ਹੈ। ਇਹ ਐਲਰਜੀ ਦੀਆਂ ਹੀ ਵੰਨਗੀਆਂ ਹਨ। ਇਸੇ ਤਰ੍ਹਾਂ ਕਈ ਵਿਅਕਤੀ ਫੁੱਲਾਂ ਦੀ ਖੁਸ਼ਬੂ ਤੋਂ ਬੇਹੋਸ਼ ਹੋਏ ਦੇਖੇ ਗਏ ਹਨ। ਜੇ ਕਿਸੇ ਦੇ 10-15 ਮਧੂਮੱਖੀਆਂ ਲੜ ਜਾਣ ਤਾਂ ਉਸ ਨੂੰ ਡੰਗ ਖਾਧੇ ਔਖ ਨਹੀਂ ਹੁੰਦੀ, ਪਰ ਜਿਹੜੇ ਵਿਅਕਤੀ ਇਸ ਤੋਂ ਐਲਰਜਿਕ ਹਨ, ਉਨ੍ਹਾਂ ਦੇ ਕੇਵਲ ਇਕ ਮਧੂਮੱਖੀ ਦੇ ਡੰਗ ਨਾਲ ਸਾਰਾ ਸਰੀਰ ਸੁੱਜ ਜਾਂਦਾ ਹੈ, ਜਿਸ ਤੋਂ ਕਈ ਭੈੜੇ ਨਤੀਜੇ ਨਿਕਲ ਸਕਦੇ ਹਨ। ਇਸੇ ਤਰ੍ਹਾਂ ਕਈ ਕਿਸਮ ਦੇ ਸੈਂਟ ਪਾਊਡਰ, ਕਰੀਮਾਂ, ਲਿਪਸਟਿਕਾਂ ਦੇ ਪ੍ਰਯੋਗ ਤੋਂ ਕਈ ਸੁੰਦਰ ਚਿਹਰੇ ਕਰੂਪ ਹੋ ਜਾਂਦੇ ਹਨ। ਕਈਆਂ ਨੂੰ ਸ਼ਾਇਦ ਸ਼ਹਿਦ, ਦੁੱਧ, ਫਲਾਂ, ਧੁੱਪ ਅਤੇ ਕਣਕ ਤੋਂ ਐਲਰਜੀ ਹੋ ਜਾਂਦੀ ਹੈ।
ਐਲਰਜੀ ਨੱਕ, ਚਮੜੀ, ਪੇਟ ਜਾਂ ਸਾਹ ਪ੍ਰਣਾਲੀ ਨਾਲ ਜੁੜੀ ਹੋ ਸਕਦੀ ਹੈ। ਇਹ ਕਿਸੇ ਵੀ ਜਾਂ ਹਰ ਪਦਾਰਥ ਨਾਲ ਜਾਂ ਮੌਸਮ ਦੇ ਬਦਲਾਅ ਨਾਲ ਜਿਵੇਂ ਮਾਨਸੂਨ ਦੇ ਦੌਰਾਨ ਹੋ ਸਕਦੀ ਹੈ। ਹਾਲਾਂਕਿ ਜ਼ਿਆਦਾਤਰ ਮਾਮਲਿਆਂ ਵਿੱਚ ਕਾਰਨ ਇਕੋ ਜਿਹੇ ਹੋ ਸਕਦੇ ਹਨ। ਐਲਰਜੀ ਹੋਣ ਦੀ ਪ੍ਰਵਿਰਤੀ ਵਿਰਾਸਤ ਵਿੱਚ ਮਿਲਦੀ ਹੈ। ਉਦਾਹਰਣ ਲਈ ਇਹ ਹਰ ਪੰਚ ਵਿਚੋਂ ਦੋ ਵਿਅਕਤੀਆਂ ਨੂੰ ਹੁੰਦੀ ਹੈ। ਤੁਸੀਂ ਅਪਣੇ ਮਾਤਾ ਪਿਤਾ ਵਿਚੋਂ ਕੋਈ ਐਲਰਜੀ ਤੋਂ ਗ੍ਰਸਤ ਰਹੇ ਹਨ ਤਾਂ ਤਿੰਨ ਵਿਚੋਂ 1 ਹੋਣ ਦੇ ਕਾਰਨ ਤੁਹਾਡੇ ਵਿੱਚ ਵੀ ਐਲਰਜੀ ਗ੍ਰਸਤ ਹੋਣ ਦੀ ਪੂਰੀ ਸੰਭਾਵਨਾ ਹੈ। ਜੇਕਰ ਮਾਤਾ ਪਿਤਾ ਦੋਵਾਂ ਨੂੰ ਹੀ ਐਲਰਜੀ ਹੈ ਤਾਂ ਇਹ ਖਤਰਾ ਦੋ ਗੁਣਾ ਹੋ ਜਾਂਦਾ ਹੈ। ਐਲਰਜੀ ਦੇ ਕਾਰਨਾਂ ਵਿੱਚ ਪਰਾਗ, ਘਰੇਲੂ, ਧੂੜ, ਬੁਰਾਦਾ, ਕੁੱਝ ਜਾਨਵਰਾਂ ਦੇ ਸੰਪਰਕ ਵਿੱਚ ਆਉਣਾ , ਘਰੇਲੂ ਜਾਨਵਰਾਂ ਸਹਿਤ, ਕਾਕਰੋਚ, ਚੂਹਾ, ਕਾਟੋ ਆਦਿ ਤੋਂ ਇਲਾਵਾ ਧੂੰਆਂ, ਪ੍ਰਦੂਸ਼ਣ ਜਿਵੇਂ - ਸਿਗਰੇਟ, ਤੰਬਾਕੂਨੋਸ਼ੀ, ਤੇਜ਼ ਖੁਸ਼ਬੂ, ਇਤਰ, ਅਗਰਬੱਤੀ ਆਦਿ, ਖੂਬਸੂਰਤੀ ਸਮਾਨ, ਕੁਝ ਖਾਧ ਪਦਾਰਥ, ਕੁਝ ਐਲੋਪੈਥਿਕ ਦਵਾਈਆਂ, ਕੀੜੇ ਦੇ ਕੱਟਣ ਨਾਲ ਮੌਸਮ ਵਿੱਚ ਬਦਲਾਅ, ਸੰਵੇਗ, ਤਣਾਅ, ਚਿੰਤਾ, ਅਵਸਾਦ ਆਦਿ ਹਨ।
ਐਲਰਜੀ ਨੱਕ, ਚਮੜੀ, ਪੇਟ ਜਾਂ ਸਾਹ ਪ੍ਰਣਾਲੀ ਨਾਲ ਜੁੜੀ ਹੋ ਸਕਦੀ ਹੈ। ਇਹ ਕਿਸੇ ਵੀ ਜਾਂ ਹਰ ਪਦਾਰਥ ਨਾਲ ਜਾਂ ਮੌਸਮ ਦੇ ਬਦਲਾਅ ਨਾਲ ਜਿਵੇਂ ਮਾਨਸੂਨ ਦੇ ਦੌਰਾਨ ਹੋ ਸਕਦੀ ਹੈ। ਹਾਲਾਂਕਿ ਜ਼ਿਆਦਾਤਰ ਮਾਮਲਿਆਂ ਵਿੱਚ ਕਾਰਨ ਇਕੋ ਜਿਹੇ ਹੋ ਸਕਦੇ ਹਨ। ਐਲਰਜੀ ਹੋਣ ਦੀ ਪ੍ਰਵਿਰਤੀ ਵਿਰਾਸਤ ਵਿੱਚ ਮਿਲਦੀ ਹੈ। ਉਦਾਹਰਣ ਲਈ ਇਹ ਹਰ ਪੰਚ ਵਿਚੋਂ ਦੋ ਵਿਅਕਤੀਆਂ ਨੂੰ ਹੁੰਦੀ ਹੈ। ਤੁਸੀਂ ਅਪਣੇ ਮਾਤਾ ਪਿਤਾ ਵਿਚੋਂ ਕੋਈ ਐਲਰਜੀ ਤੋਂ ਗ੍ਰਸਤ ਰਹੇ ਹਨ ਤਾਂ ਤਿੰਨ ਵਿਚੋਂ 1 ਹੋਣ ਦੇ ਕਾਰਨ ਤੁਹਾਡੇ ਵਿੱਚ ਵੀ ਐਲਰਜੀ ਗ੍ਰਸਤ ਹੋਣ ਦੀ ਪੂਰੀ ਸੰਭਾਵਨਾ ਹੈ। ਜੇਕਰ ਮਾਤਾ ਪਿਤਾ ਦੋਵਾਂ ਨੂੰ ਹੀ ਐਲਰਜੀ ਹੈ ਤਾਂ ਇਹ ਖਤਰਾ ਦੋ ਗੁਣਾ ਹੋ ਜਾਂਦਾ ਹੈ। ਐਲਰਜੀ ਦੇ ਕਾਰਨਾਂ ਵਿੱਚ ਪਰਾਗ, ਘਰੇਲੂ, ਧੂੜ, ਬੁਰਾਦਾ, ਕੁੱਝ ਜਾਨਵਰਾਂ ਦੇ ਸੰਪਰਕ ਵਿੱਚ ਆਉਣਾ , ਘਰੇਲੂ ਜਾਨਵਰਾਂ ਸਹਿਤ, ਕਾਕਰੋਚ, ਚੂਹਾ, ਕਾਟੋ ਆਦਿ ਤੋਂ ਇਲਾਵਾ ਧੂੰਆਂ, ਪ੍ਰਦੂਸ਼ਣ ਜਿਵੇਂ - ਸਿਗਰੇਟ, ਤੰਬਾਕੂਨੋਸ਼ੀ, ਤੇਜ਼ ਖੁਸ਼ਬੂ, ਇਤਰ, ਅਗਰਬੱਤੀ ਆਦਿ, ਖੂਬਸੂਰਤੀ ਸਮਾਨ, ਕੁਝ ਖਾਧ ਪਦਾਰਥ, ਕੁਝ ਐਲੋਪੈਥਿਕ ਦਵਾਈਆਂ, ਕੀੜੇ ਦੇ ਕੱਟਣ ਨਾਲ ਮੌਸਮ ਵਿੱਚ ਬਦਲਾਅ, ਸੰਵੇਗ, ਤਣਾਅ, ਚਿੰਤਾ, ਅਵਸਾਦ ਆਦਿ ਹਨ।
ਲਛਣ : ਨਕ ਬੰਦ ਰਹਿਣਾ, ਕਈ ਵਾਰ ਲਗਾਤਾਰ ਛਿ¤ਕਾਂ ਲ¤ਗਣੀਆਂ, ਜਿਸ ਨਾਲ ਅ¤ਖਾਂ ਲਾਲ ਹੋ ਜਾਂਦੀਆਂ ਹਨ ਜਾਂ ਕਈ ਵਾਰ ਨਕ ਬਿਲਕੁਲ ਬੰਦ ਹੋਣਾ, ਨ¤ਕ ’ਚੋਂ ਪਾਣੀ ਡਿ¤ਗਣਾ, ਜਿਸ ਦਾ ਕਈ ਵਾਰ ਮਰੀਜ਼ ਨੂੰ ਆਪ ਹੀ ਤਾਂ ਪਤਾ ਨਹੀਂ ਲਗਦਾ, ਰਾਤ ਨੂੰ ਘੁਰਾੜੇ ਮਾਰਨੇ, ਨ¤ਕ ’ਚ ਖੁਰਕ, ਸੁੰਘਣ ਸ਼ਕਤੀ ਘਟਣਾ ਜਾਂ ਬੰਦ ਹੋ ਜਾਣੀ, ਕਈ ਮਰੀਜ਼ਾਂ ’ਚ ਨ¤ਕ ’ਚੋਂ ਰੇਸ਼ੇ ਨਾਲ ਖੂਨ ਡਿਗਣ ਲਗਦਾ ਹੈ, ਸਿਰ ਦਰਦ ਜਾਂ ਹਲਕਾ ਜਿਹਾ ਬੁਖਾਰ ਅਤੇ ਨ¤ਕ ਲਗਾਤਾਰ ਬੰਦ ਰਹਿਣ ਕਰਕੇ ਮੂੰਹ ਰਾਹੀਂ ਸਾਹ ਲੈਣਾ ਆਮ ਕਰਕੇ ਇਹ ਅਵਸਥਾ ਰਾਤ ਨੂੰ ਹੁੰਦੀ ਹੈ,।ਜਿਸ ਨਾਲ ਸੌਣ ’ਚ ਤਕਲੀਫ਼ ਹੁੰਦੀ ਹੈ।। ਕਈ ਮਰੀਜ਼ਾਂ ਦੇ ਮੂੰਹ ਤੇ ਨ¤ਕ ਦੁਆਲੇ, ਅ¤ਖਾਂ ਹੇਠ ਸੋਜ਼ ਪੈ ਜਾਂਦੀ ਹੈ।।
ਰੋਕਥਾਮ ਤੇ ਇਲਾਜ : ਪੀੜਤ ਮਰੀਜ਼ ਐਲਰਜੀ ਵਾਲੀਆਂ ਵਸਤੂਆਂ ਤੋਂ ਦੂਰ ਰਹਿਣ, ਸਾਦੀ ਭਾਫ ਲਉ, ਗਰਮ ਪਾਣੀ ਨਾਲ ਨ¤ਕ ਦੇ ਅੰਦਰ ਟਕੋਰ ਕਰੋ, ਸੰਤੁਲਿਤ ਭੋਜਨ ਖਾਉ, ਮੋਟਾਪਾ ਹੈ ਤਾਂ ਭਾਰ ਘਟਾਉ, ਪ¤ਖੇ, ਕੂਲਰ, ਏ. ਸੀ. ਦੀ ਹਵਾ ਨਾਲੋਂ ਤਾਜ਼ੀ ਹਵਾ ਜ਼ਿਆਦਾ ਤੋਂ ਜ਼ਿਆਦਾ ਲਉ, ਹੋਮਿਓਪੈਥਿਕ ਇਲਾਜ ਪ੍ਰਣਾਲੀ ਵਿੱਚ ਇਸ ਬਿਮਾਰੀ ਦਾ ਇਲਾਜ ਮਰੀਜ਼ ਦੀ ਸਰੀਰਕ ਤੇ ਮਾਨਸਿਕ ਬਣਤਰ ਅਨੁਸਾਰ ਪੂਰਨ ਰੂਪ ਵਿੱਚ ਕੀਤਾ ਜਾਂਦਾ ਹੈ, ਜਿਸ ਨਾਲ ਆਪ੍ਰੇਸ਼ਨ ਤੋਂ ਬਚਿਆ ਜਾ ਸਕਦਾ ਹੈ, ਨਾਲ ਹੀ ਇਸ ਬਿਮਾਰੀ ਦੇ ਵਾਰ-ਵਾਰ ਹੋਣ ਦੀ ਸੰਭਾਵਨਾ ਤੋਂ ਵੀ ਛੁਟਕਾਰਾ ਮਿਲਦਾ ਹੈ।।
ਮੇਰੇ ਕੋਲ ਕਈ ਮਰੀਜ਼ ਆਏ, ਜਿਨ੍ਹਾਂ ਨੂੰ ਕਣਕ ਤੋਂ ਐਲਰਜੀ(gluten allergy) ਸੀ ।ਉਨ੍ਹਾਂ ਨੂੰ ਹੋਰ ਡਾਕਟਰਾਂ ਨੇ ਕਣਕ ਖਾਣ ਤੋਂ ਨਾਂਹ ਕਰ ਦਿੱਤਾ ਸੀ। ਮੇਰੇ ਇਲਾਜ ਤੋਂ ਬਾਅਦ ਹੁਣ ਉਹ ਕਣਕ ਤੋਂ ਬਣੇ ਸਾਰੇ ਪਦਾਰਥ ਖਾਂਦੇ ਹਨ, ਕੋਈ ਐਲਰਜੀ ਨਹੀਂ। ਅੰਨ, ਅੰਡੇ, ਮੱਛੀ ਪਾਊਡਰ ਕਰੀਮਾਂ ਜਾਂ ਫਲ ਆਦਿ ਚੀਜ਼ਾਂ ਦਾ ਕੋਈ ਦੋਸ਼ ਨਹੀਂ, ਦੋਸ਼ ਕੇਵਲ ਐਲਰਜੀ ਵਾਲੀ ਰੁਚੀ ਦਾ ਹੈ, ਇਹੀ ਕਾਰਨ ਹੈ ਕਿ ਕਈ ਕਿਸਮ ਦੇ ਚਮੜੀ ਰੋਗ ਨਜ਼ਲਾ, ਜੁਕਾਮ ਦੇ 70% ਤੋਂ ਵੱਧ ਰੋਗੀ ਕੇਵਲ ਐਲਰਜੀ ਦੀ ਹੀ ਦੇਣ ਹਨ।
ਭਾਰਤ ਵਿਚ ਡਾਕਟਰੀ ਵਿਗਿਆਨ ਦੇ ਮੋਢੀ ਇਹੋ ਜਿਹੇ ਵਿਭਾਗ ਖੋਲ੍ਹ ਕੇ ਇਸ ਉਤੇ ਖੋਜ ਕਰਨ ਲਈ ਗੰਭੀਰਤਾ ਨਾਲ ਵਿਚਾਰ ਕਰ ਰਹੇ ਹਨ, ਇਸ ਲਈ ਇਹ ਜਾਨਣਾ ਬੜਾ ਜ਼ਰੂਰੀ ਹੈ ਕਿ ਐਲਰਜੀ ਦੀ ਹਾਲਤ ਵਿਚ ਸਰੀਰ ਅੰਦਰ ਕੀ ਕੀ ਵਾਪਰਦਾ ਹੈ। ਇਸ ਦਾ ਸਭ ਨੂੰ ਪਤਾ ਹੀ ਹੈ ਕਿ ਸਰੀਰ ਦੀ ਰਖਵਾਲੀ ਲਈ ਸਰੀਰ ਵਿਚ ਐਂਟੀਬਾਡੀਜ਼ ਦਾ ਪੂਰਾ ਪਬੰਧ ਹੈ ਜਦ ਕਿਸੇ ਪ੍ਰਕਾਰ ਦੀ ਹਾਨੀ ਪਹੁੰਚਾਉਣ ਵਾਲੇ ਤੱਤ ਸਾਡੇ ਸਰੀਰ ਵਿਚ ਪ੍ਰਵੇਸ਼ ਕਰਦੇ ਹਨ ਤਾਂ ਸੁਰੱਖਿਆ ਸਬੰਧੀ ਅੰਗਾਂ, ਪਾਚਣ ਪ੍ਰਣਾਲੀ ਅਤੇ ਚਮੜੀ ਦੁਆਰਾ ਉਨ੍ਹਾਂ ਨੂੰ ਸਰੀਰ ਤੋਂ ਬਾਹਰ ਕੱਢਿਆ ਜਾਂਦਾ ਹੈ ਪਰ ਜਦੋਂ ਉਹ ਪਦਾਰਥ ਇਨ੍ਹਾਂ ਥਾਵਾਂ ਤੋਂ ਬਚ ਕੇ ਲਹੂ ਵਿਚ ਚਲੇ ਜਾਂਦੇ ਹਨ ਤਾਂ ਕੇਵਲ ਇਨ੍ਹਾਂ ਨੂੰ ਖਤਮ ਕਰਨ ਲਈ ਐਂਟੀਬਾਡੀਜ਼ ਬਣਨੇ ਸ਼ੁਰੂ ਹੋ ਜਾਂਦੇ ਹਨ ਤਾਂ ਕਿ ਹਾਨੀ ਪਹੁੰਚਾਉਣ ਵਾਲੇ ਪਦਾਰਥਾਂ ’ਤੇ ਹਮਲਾ ਕਰਕੇ ਇਨ੍ਹਾਂ ਨੂੰ ਤਹਿਸ-ਨਹਿਸ ਕੀਤਾ ਜਾ ਸਕੇ। ਸਰੀਰ ਵਿਚ ਐਲਰਜੀ ਅਤੇ ਐਂਟੀਬਾਡੀਜ਼ ਦੀ ਹੋ ਰਹੀ ਇਸ ਲੜਾਈ ਦਾ ਮਨੁੱਖ ਨੂੰ ਪਤਾ ਨਹੀਂ ਲਗਦਾ।
ਆਧੁਨਿਕ ਪ੍ਰਚੱਲਤ ਇਲਾਜ ਵਿਚ ਐਲਰਜੀ ਪੈਦਾ ਕਰਨ ਵਾਲੇ ਪਦਾਰਥਾਂ ਨੂੰ ਪੂਰੀ ਮਿਹਨਤ ਨਾਲ ਵੱਖਰੇ ਤੌਰ ’ਤੇ ਲੱਛਣ ਲੱਭਣ ਦਾ ਯਤਨ ਕੀਤਾ ਹੈ। ਹੋਮਿਓਪੈਥੀ ਵਿਚ ਐਲਰਜੀ ਦਾ 99 ਫੀਸਦੀ ਸਫ਼ਲ ਇਲਾਜ ਹੈ, ਜਿਸ ਨਾਲ ਐਲਰਜੀ ਵਾਲੀ ਰੁਚੀ ਸਦਾ ਲਈ ਖਤਮ ਹੋ ਜਾਂਦੀ ਹੈ।
ਹੋਮਿਓਪੈਥੀ ਕੁਦਰਤੀ ਔਸ਼ਧੀਆਂ ਦੀ ਇਕ ਅਜਿਹੀ ਪ੍ਰਣਾਲੀ ਹੈ ਜੋ ਐਲਰਜੀ ਦੇ ਸਮੁੱਚੇ ਸਰੀਰਕ, ਮਾਨਸਿਕ ਅਤੇ ਭਾਵਨਾਤਮਕ ਲੱਛਣਾਂ ਦਾ ਸੰਪੂਰਨ ਇਲਾਜ ਕਰਦੀ ਹੈ। ਇਹ ਤਿੰਨ ਪੱਧਰਾਂ ’ਤੇ ਐਲਰਜੀ ਦਾ ਇਲਾਜ ਕਰਦੀ ਹੈ ਜਿਵੇਂ ਨੱਕ, ਸ਼ਵਸਨ, ਚਮੜੀ ਅਤੇ ਜਠਰਾਂਤਰ ਕਿਸੀ ਸਿਹਤਮੰਦ ਵਿਅਕਤੀ ਵਿੱਚ ਕਿਸੇ ਔਸ਼ਧੀ ਦੀ ਘੱਟ ਖੁਰਾਕ ਦਿੱਤੇ ਜਾਣ ’ਤੇ ਉਤਪੰਨ ਐਲਰਜਿਕ ਪ੍ਰਤੀਕ੍ਰਿਆ ਦੇ ਆਧਾਰ ’ਤੇ। ਉਦਾਹਰਣ ਲਈ ਜਦ ਤੁਸੀ ਪਿਆਜ਼ ਕੱਟਦੇ ਹੋ ਤਾਂ ਇਸ ਕੰਮ ਵਿੱਚ ਸਰਗਰਮ ਤੱਤਾਂ ਦੇ ਕਾਰਨ ਤੁਹਾਡੀਆਂ ਅੱਖਾਂ ਵਿੱਚ ਪਾਣੀ ਭਰ ਜਾਂਦਾ ਹੈ, ਨੱਕ ਵਹਿਣ ਲੱਗਦਾ ਹੈ, ਤੁਸੀਂ ਛਿੱਕਣ, ਖੰਘਣ ਲੱਗਦੇ ਹੋ ਅਤੇ ਗਲੇ ਵਿੱਚ ਖਰਾਸ਼ ਹੋਣ ਲੱਗਦੀ ਹੈ। ਲਾਲ ਪਿਆਜ਼ ਤੋਂ ਬਣੀ ਹੋਮਿਓਪੈਥਿਕ ਔਸ਼ਧੀ ਐਲਿਅਮ ਸੀਪਾ ਤੁਹਾਨੂੰ ਸਰਦੀ ਜਾਂ ਐਲਰਜੀ ਦੇ ਇਨ੍ਹਾਂ ਸਮਾਨ ਲੱਛਣਾਂ ਅੱਖਾਂ ਵਿੱਚ ਪਾਣੀ, ਵਹਿੰਦੀ ਨੱਕ, ਛਿੱਕ, ਖਾਂਸੀ ਅਤੇ ਗਲ ਵਿੱਚ ਖਰਾਸ਼ ਵਿੱਚ ਤੁਹਾਡੀ ਬਿਮਾਰੀ ਤੋਂ ਉਭਰਨ ਵਿੱਚ ਮਦਦ ਕਰਦੀ ਹੈ। ਇਸੇ ਤਰ੍ਹਾਂ, ਮਧੂਮੱਖੀ ਦੇ ਡੰਗ ਜਿਵੇਂ ਚੁੱਭਣ ਵਾਲੇ ਲੱਛਣਾਂ ਦੀ ਐਲਰਜੀ ਨੂੰ ਮਧੂਮੱਖੀ ਤੋਂ ਬਣੀ ਐਪਿਸ ਮੇਲੇਫਿਕਾ ਨਾਲ ਸੁਰੱਖਿਅਤ ਅਤੇ ਪ੍ਰਭਾਵੀ ਤਰੀਕੇ ਨਾਲ ਨਿਪਟਿਆ ਜਾ ਸਕਦਾ ਹੈ। ਇਸ ਤਰ੍ਹਾਂ ਜਦ ਤੁਸੀਂ ਐਲਰਜੀ ਦੇ ਕਾਰਨ ਐਲਰਜੀ ਜਾਂ ਪਾਚਨ ਸਮੱਸਿਆਵਾਂ ਨਾਲ ਗ੍ਰਸਤ ਹੁੰਦੇ ਹਨ ਤਾਂ ਹੋਮਿਓਪੈਥੀ ਤੁਹਾਨੂੰ ਤੁਹਾਡੀ ਸਮੱਸਿਆ ਤੋਂ ਜੜ੍ਹ ਤੋਂ ਛੁਟਕਾਰਾ ਪਾਉਣ ਦਾ ਸਹੀ ਇਲਾਜ ਪ੍ਰਦਾਨ ਕਰਦਾ ਹੈ। ਇਹ ਤੁਹਾਡੀ ਅਤਿ ਸਰਗਰਮ ਪ੍ਰਤੀਰੱਖਿਆ ਪ੍ਰਣਾਲੀ ਨੂੰ ਸ਼ਾਤ ਕਰਨ ਵਿੱਚ ਮਦਦ ਕਰਦੀ ਹੈ। ਇਲਾਜ ਦੇ ਪ੍ਰਭਾਵੀ ਨਤੀਜਿਆਂ ਲਈ ਅਤੇ ¦ਬੇ ਸਮੇਂ ਤਕ ਇਲਾਜ ਦੇ ਲਈ ਹੋਮਿਓਪੈਥੀ ਵਿਅਕਤੀਗਤ ਸਿਹਤਮੰਦ ਦੇਖਭਾਲ ਅਤੇ ਚੰਗੀ ਖੁਰਾਕ ’ਤੇ ਜ਼ੋਰ ਦਿੰਦੀ ਹੈ।
For more information go to link
http://askdrmakkar.com/Food_Allergy_Homeopathic_treatment.aspx