ਬਵਾਸੀਰ (piles,Hemorrhoids) (ਅਮਰੀਕੀ ਅੰਗਰੇਜ਼ੀ) ਜਾਂ ਬਵਾਸੀਰ (haemorrhoids) ਬਰਤਾਨਵੀ /ˈhɛmərɔɪdz/, ਮਲ-ਤਿਆਗ ਦੇ ਨਿਯੰਤਰਣ ਵਿੱਚ ਸਹਾਇਤਾ ਕਰਨ ਵਾਲੀ ਗੁਦਾ ਨਲੀ ਵਿੱਚ ਨਾੜੀ ਸੰਬੰਧੀ ਸੰਰਚਨਾਵਾਂ ਹੁੰਦੀਆਂ ਹਨ।ਉਹ ਉਦੋਂ ਰੋਗਾਤਮਕ ਜਾਂ ਬਵਾਸੀਰ ਬਣ ਜਾਂਦੀਆਂ ਹਨ ਜਦੋਂ ਉਹ ਸੁੱਜ ਜਾਂਦੀਆਂ ਹਨ ਜਾਂ ਲਾਲ ਹੋ ਜਾਂਦੀਆਂ ਹਨ। ਉਹਨਾਂ ਦੀ ਸਰੀਰਿਕ ਅਵਸਥਾ ਵਿੱਚ, ਉਹ ਧਮਣੀਦਾਰ-ਰਗਦਾਰ ਰਸਤਾ ਅਤੇ ਸੰਯੋਜਕ ਊਤਕ ਦੇ ਬਣੇ ਸਿਰਹਾਣਿਆਂ ਵਾਂਗ ਕੰਮ ਕਰਦੀਆਂ ਹਨ।
ਰੋਗਾਤਮਕ ਬਵਾਸੀਰ ਦੇ ਲੱਛਣ ਮੌਜੂਦਾ ਕਿਸਮ ਤੇ ਨਿਰਭਰ ਕਰਦੇ ਹਨ। ਆਮ ਤੌਰ ਤੇ, ਅੰਦਰੂਨੀ ਬਵਾਸੀਰ ਦਰਦ ਤੋਂ ਬਿਨਾਂ ਗੁਦਾ (ਮਲ-ਦੁਆਰ) ਤੋਂ ਖੂਨ ਦਾ ਵਹਾਅ ਦੇ ਰੂਪ ਵਿੱਚ ਮੌਜੂਦ ਰਹਿੰਦੀ ਹੈ ਜਦ ਕਿ ਬਾਹਰੀ ਬਵਾਸੀਰ ਦੇ ਕੁਝ ਲੱਛਣ ਹੋ ਸਕਦੇ ਹਨ ਜਾਂ ਜੇ ਜੰਮੇ ਹੋਏ ਖੂਨ ਦੁਆਰਾ ਪ੍ਰਭਾਵਿਤ ਹੋਵੇ ਜਾਂ ਰੋਕਿਆ ਜਾਵੇ (ਥ੍ਰੋਂਬੋਸਡ) ਜਿਸ ਨਾਲ ਬਹੁਤ ਦਰਦ ਹੋਵੇ ਅਤੇ ਗੁਦਾ ਖੇਤਰ ਵਿੱਚ ਬਹੁਤ ਜ਼ਿਆਦਾ ਦਰਦ ਹੋਵੇ। ਕਈ ਲੋਕ ਗੁਦਾ ਦੇ ਭਾਗ ਦੇ ਆਲੇ-ਦੁਆਲੇ ਦਿਖਣ ਵਾਲੇ ਕਿਸੇ ਲੱਛਣ ਨੂੰ ਗਲਤ ਢੰਗ ਨਾਲ “ਬਵਾਸੀਰ” ਦਾ ਰੂਪ ਸਮਝ ਲੈਂਦੇ ਹਨ ਅਤੇ ਲੱਛਣਾਂ ਦੇ ਗੰਭੀਰ ਕਾਰਨਾਂ ਨੂੰ ਹਟਾਉਣਾ ਚਾਹੀਦਾ ਹੈ।ਜਦ ਕਿ ਬਵਾਸੀਰ ਦਾ ਸਹੀ ਕਾਰਨ ਅਗਿਆਤ ਰਹਿੰਦਾ ਹੈ, ਅਨੇਕਾਂ ਤੱਥ ਜੋ ਅੰਤਰ-ਗਰਭ ਪ੍ਰੈਸ਼ਰ ਨੂੰ ਵਧਾਉਂਦੇ ਹਨ, ਖਾਸ ਕਰਕੇ ਕਬਜ਼ ਨੂੰ ਉਸਦੇ ਵਿਕਾਸ ਵਿੱਚ ਭੂਮਿਕਾ ਨਿਭਾਉਣ ਵਾਲਾ ਰੋਗ ਮੰਨਿਆ ਜਾਂਦਾ ਹੈ।
ਹਲਕੇ ਤੋਂ ਮੱਧਮ ਰੋਗ ਦੇ ਸ਼ੁਰੂਆਤੀ ਇਲਾਜ ਵਿੱਚ ਆਹਾਰ ਰੇਸ਼ਾ, ਮੌਖਿਕ ਦ੍ਰਵ ਤੋਂ ਜਲੀਕਰਨ ਬਣਾਏ ਰੱਖਣਾ, ਦਰਦ ਵਿੱਚ ਸਹਾਇਤਾ ਲਈ NSAIDs ਅਤੇ ਆਰਾਮ ਸ਼ਾਮਲ ਹੁੰਦਾ ਹੈ। ਜੇ ਲੱਛਣ ਗੰਭੀਰ ਹੋਣ ਜਾਂ ਪੁਰਾਤਨ ਪ੍ਰਬੰਧਨ ਨਾਲ ਸੁਧਾਰ ਨਾ ਹੋਵੇ ਤਾਂ ਅਨੇਕਾਂ ਪ੍ਰਕਿਰਿਆਵਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਸਰਜਰੀ ਉਹਨਾਂ ਲੋਕਾਂ ਤੱਕ ਸੀਮਿਤ ਹੈ ਜਿਹਨਾਂ ਵਿੱਚ ਹੇਠਾਂ ਦਿੱਤੀਆਂ ਇਹਨਾਂ ਵਿਧੀਆਂ ਨਾਲ ਸੁਧਾਰ ਨਹੀਂ ਹੁੰਦਾ। ਅੱਧੇ ਲੋਕਾਂ ਨੂੰ ਆਪਣੇ ਜੀਵਨ ਦੇ ਕਿਸੇ ਸਤਰ ਤੇ ਬਵਾਸੀਰ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਆਮ ਤੌਰ ਤੇ ਨਤੀਜੇ ਚੰਗੇ ਹੁੰਦੇ ਹਨ।
ਚਿੰਨ੍ਹ ਅਤੇ ਲੱਛਣ
ਬਾਹਰੀ ਬਵਾਸੀਰ ਜਿਵੇਂ ਮਨੁੱਖੀ ਗੁਦਾ ਦੇ ਆਲੇ-ਦੁਆਲੇ ਦਿਖਾਈ ਦਿੰਦੀ ਹੈ
ਅੰਦਰੂਨੀ ਅਤੇ ਬਾਹਰੀ ਬਵਾਸੀਰ ਵੱਖ-ਵੱਖ ਹੋ ਸਕਦੇ ਹਨ; ਹਾਲਾਂਕਿ, ਕਈ ਲੋਕਾਂ ਨੂੰ ਦੋਵੇਂ ਹੋ ਸਕਦੇ ਹਨ।ਕਾਫੀ ਜ਼ਿਆਦਾ ਖੂਨ ਵਗਣ ਦੇ ਕਾਰਨ ਐਨੀਮਿਆ ਦੁਰਲਭ ਹੀ ਹੁੰਦਾ ਹੈ,ਅਤੇ ਘਾਤਕ ਢੰਗ ਨਾਲ ਖੂਨ ਵਗਣਾ ਹੋਰ ਵੀ ਅਸਧਾਰਨ ਹੁੰਦਾ ਹੈ।[੬] ਸਮੱਸਿਆ ਦਾ ਸਾਹਮਣਾ ਕਰਨ ਸਮੇਂ ਕਈ ਲੋਕ ਘਬਰਾਹਟ ਮਹਿਸੂਸ ਕਰਦੇ ਹਨ ਅਤੇ ਅਕਸਰ ਜਦੋਂ ਮਾਮਲਾ ਵਧ ਜਾਂਦਾ ਹੈ ਤਾਂ ਹੀ ਚਿਕਿਤਸਾ ਦੇਖਭਾਲ ਲੈਂਦੇ ਹਨ।
ਬਾਹਰੀ[ਸੋਧੋ]
ਜੇਕਰ ਥ੍ਰੋਂਬੋਸਡ ਨਹੀਂ ਹੈ, ਤਾਂ ਬਾਹਰੀ ਬਵਾਸੀਰ ਕਾਰਨ ਕਈ ਸਮੱਸਿਆਵਾਂ ਹੋ ਸਕਦੀਆਂ ਹਨ।ਹਾਲਾਂਕਿ, ਥ੍ਰੋਂਬੋਸਡ (ਜੰਮੇ ਹੋਏ ਖੂਨ ਕਾਰਨ ਰੁਕੀ)ਹੋਣ ਤੇ ਬਵਾਸੀਰ ਬਹੁਤ ਦਰਦਨਾਕ ਹੋ ਸਕਦੀ ਹੈ। ਫਿਰ ਵੀ ਇਹ ਦਰਦ ਆਮ ਤੌਰ ਤੇ 2 – 3 ਦਿਨਾਂ ਵਿੱਚ ਠੀਕ ਹੋ ਜਾਂਦਾ ਹੈ।[੫] ਹਾਲਾਂਕਿ ਸੋਜਿਸ਼ ਦੂਰ ਹੋਣ ਵਿੱਚ ਕਈ ਹਫ਼ਤੇ ਲੱਗ ਸਕਦੇ ਹਨ।[੫] ਠੀਕ ਹੋਣ ਤੋਂ ਬਾਅਦ ਚਮੜੀ ਤੇ ਦਾਗ ਰਹਿ ਸਕਦਾ ਹੈ।[੨] ਜੇਕਰ ਬਵਾਸੀਰ ਜ਼ਿਆਦਾ ਹੈ ਅਤੇ ਸਫਾਈ ਸੰਬੰਧੀ ਮੁੱਦੇ ਹੋ ਸਕਦੇ ਹਨ, ਇਹ ਚਮੜੀ ਦੇ ਆਲੇ-ਦੁਆਲੇ ਜਲਣ ਪੈਦਾ ਕਰ ਸਕਦੇ ਹਨ ਅਤੇ ਇਸ ਤਰ੍ਹਾਂ ਗੁਦਾ ਦੇ ਆਲੇ-ਦੁਆਲੇ ਖਾਰਿਸ਼ ਹੋ ਸਕਦੀ ਹੈ।
ਅੰਦਰੂਨੀ
ਆਮ ਤੌਰ ਤੇ ਅੰਦਰੂਨੀ ਬਵਾਸੀਰ ਦਰਦ ਤੋਂ ਬਿਨਾਂ ਮੌਜੂਦ ਰਹਿੰਦੀ ਹੈ, ਮਲ-ਤਿਆਗ ਹੋਣ ਦੌਰਾਨ ਜਾਂ ਇਸ ਸਮੇਂ ਚਮਕਦਾਰ ਲਾਲ ਰੰਗ, ਗੁਦਾ ਵਿੱਚੋਂ ਖੂਨ ਨਿਕਲਣਾ ਦਾ ਖੂਨ ਨਿਕਲਦਾ ਹੈ।[੨] ਆਮ ਤੌਰ ਤੇ ਖੂਨ ਮਲ ਨੂੰ ਢੱਕ ਲੈਂਦਾ ਹੈ, ਇਸ ਤਰ੍ਹਾਂ ਦੀ ਸਥਿਤੀ ਨੂੰ ਹੇਮਾਟੋਸ਼ੇਜਿਆ ਕਿਹਾ ਜਾਂਦਾ ਹੈ, ਇਸ ਦੌਰਾਨ ਟੁਆਇਲਟ ਪੇਪਰ ਜਾਂ ਮਲ ਤਿਆਗ ਵਾਲੀ ਸੀਟ ਖੂਨ ਨਾਲ ਭਰ ਜਾਂਦੀ ਹੈ।[੨] ਆਮ ਤੌਰ ਤੇ ਮਲ ਰੰਗਦਾਰ ਹੀ ਹੁੰਦਾ ਹੈ।[੨] ਹੋਰ ਲੱਛਣਾਂ ਵਿੱਚ ਲੇਸਦਾਰ ਪਦਾਰਥ ਨਿਕਲਦਾ ਹੈ, ਜੇਕਰ ਇਹ ਗੁਦਾ ਤੋਂ ਸਰਕਦਾ ਹੈ ਤਾਂ ਇਹ ਮੂਲਾਧਾਰ ਭਾਗ ਵਿਚਕਾਰ ਵਹਿੰਦਾ ਹੈ, ਤਾਂ ਖਾਰਿਸ਼, ਅਤੇ ਮਲ ਦੀ ਅਸੰਜਮ ਹੋ ਜਾਂਦੇ ਹਨ।ਅੰਦਰੂਨੀ ਬਵਾਸੀਰ ਆਮ ਤੌਰ ਤੇ ਕੇਵਲ ਉਦੋਂ ਦਰਦਨਾਕ ਹੁੰਦੀ ਹੈ ਜਦੋਂ ਇਹ ਥ੍ਰੋਂਬੋਸਡ ਜਾਂ ਪੱਠਿਆਂ ਨਾਲ ਸੰਬੰਧਿਤ ਹੁੰਦੀ ਹੈ।
ਕਾਰਨ
ਚਿੰਨ੍ਹਾਤਮਕ ਬਵਾਸੀਰ ਦਾ ਬਿਲਕੁਲ ਸਹੀ ਕਾਰਨ ਅਗਿਆਤ ਰਹਿੰਦਾ ਹੈ।ਇਸ ਵਿੱਚ ਅਨਿਯਮਿਤ ਮਲ ਤਿਆਗ (ਕਬਜ਼ ਜਾਂ ਦਸਤ), ਕਸਰਤ, ਪੋਸ਼ਕ ਤੱਤਾਂ (ਘੱਟ ਰੇਸ਼ੇ ਵਾਲੇ ਆਹਾਰ) ਦੀ ਕਮੀ, (ਲੰਬੇ ਸਮੇਂ ਤੋਂ ਖਿਚਾਅ ਪੈਣਾ, ਤਰਲ ਨਿਕਾਸੀ, ਅੰਤਰਪੇਟ ਦੇ ਦਬਾਅ ਦੇ ਵਧਣ ਜਾਂ ਗਰਭ ਅਵਸਥਾ), ਜੀਨ ਸੰਬੰਧੀ, ਬਵਾਸੀਰ ਦੀਆਂ ਨਸਾਂ ਵਾਲੀਆਂ ਨਸਾਂ ਵਿੱਚ ਵਾਲਵ ਦੀ ਗੈਰ-ਮੌਜੂਦਗੀ ਅਤੇ ਉਮਰ ਵਧਣ ਸਹਿਤ ਅਨੇਕਾਂ ਕਾਰਕਾਂ ਦੀ ਭੂਮਿਕਾ ਸਮਝੀ ਜਾਂਦੀ ਹੈ। ਮੋਟਾਪਾ, ਲੰਬੇ ਸਮੇਂ ਤੱਕ ਬੈਠਣਾ,ਚਿਰਕਾਲੀਨ ਖਾਂਸੀ ਅਤੇ ਪੇਡੂ ਦੇ ਤਲ ਦਾ ਸਿਥਿਲਤਾ ਸਮੇਤ ਦੂਜੇ ਅਜਿਹੇ ਕਾਰਕ ਹਨ ਜੋ ਜ਼ੋਖਿਮ ਵਧਾਉਂਦੇ ਹਨ।ਹਾਲਾਂਕਿ ਇਹਨਾਂ ਸੰਬੰਧਾਂ ਦੇ ਪ੍ਰਮਾਣ ਜ਼ਿਆਦਾ ਪੁਖਤਾ ਨਹੀਂ ਹਨ।
ਗਰਭ ਅਵਸਥਾ ਦੌਰਾਨ, ਭਰੂਣ ਨਾਲ ਪੇਟ ਤੇ ਦਬਾਅ ਪੈਂਦਾ ਹੈ ਅਤੇ ਹਾਰਮੋਨ ਵਿੱਚ ਪਰਿਵਰਤਨਾਂ ਕਾਰਨ ਬਵਾਸੀਰ ਦੀਆਂ ਧਮਣੀਆਂ ਵੱਡੀਆਂ ਹੋ ਜਾਂਦੀਆ ਹਨ। ਪ੍ਰਸਵ ਨਾਲ ਵੀ ਅੰਤਰ-ਪੇਟ ਤੇ ਦਬਾਅ ਵਧਦਾ ਹੈ। ਗਰਭਵਤੀ ਔਰਤਾਂ ਨੂੰ ਵਿਰਲੇ ਹੀ ਸਰਜੀਕਲ ਇਲਾਜ ਦੀ ਲੋੜ ਪੈਂਦੀ ਹੈ, ਕਿਉਂਕਿ ਆਮ ਤੌਰ ਤੇ ਡਿਲੀਵਰੀ ਦੇ ਬਾਅਦ ਲੱਛਣ ਠੀਕ ਹੋ ਜਾਂਦ ਹਨ।
ਰੋਗ ਦਾ ਭੌਤਿਕੀ ਵਿਗਿਆਨ
ਬਵਾਸੀਰ ਦੀਆਂ ਗੰਢਾਂ ਸਧਾਰਨ ਮਨੁੱਖੀ ਸਰੀਰ ਦਾ ਹਿੱਸਾ ਹਨ ਅਤੇ ਇਹ ਉਦੋਂ ਆਤਮਕ ਰੋਗ ਬਣ ਜਾਂਦੀਆਂ ਹਨ ਜਦੋਂ ਇਹਨਾਂ ਵਿੱਚ ਅਸਧਾਰਨ ਪਰਿਵਰਤਨ ਹੁੰਦੇ ਹਨ।ਆਮ ਗੁਦਾ ਨਲੀ ਵਿੱਚ ਮੁੱਖ ਤਿੰਨ ਤਰ੍ਹਾਂ ਦੀਆਂ ਗੰਢਾਂ ਮੌਜੂਦ ਹੁੰਦੀਆਂ ਹਨ।[੩] ਇਹ ਪਰੰਪਰਾਗਤ ਤੌਰ ਤੇ ਖੱਬੇ ਪਾਸੇ, ਸੱਜੇ ਮੁਹਰਲੇ ਪਾਸੇ ਅਤੇ ਸੱਜੇ ਮਗਰਲੇ ਆਸਣਾਂ ਤੇ ਹੁੰਦੀਆਂ ਹਨ।[੫] ਉਹ ਨਾ ਤਾਂ ਧਮਣੀਆਂ ਨਾਲ ਬਣਦੀਆਂ ਹਨ ਨਾ ਹੀ ਨਾੜੀਆਂ ਨਾਲ ਪਰੂੰਤ ਇਹਨਾਂ ਖੂਨ ਦੀਆਂ ਨਾੜੀਆਂ ਨੂੰ ਸਿਨੂਸੋਇਡ, ਸੰਯੋਜਕ ਊਤਕ ਅਤੇ ਮਾਸ਼ਪੇਸ਼ੀਆਂ ਕੁਲੀਆਂ ਕਿਹਾ ਜਾਂਦਾ ਹੈ।[੪] ਸਿਨੂਸੋਇਡ ਦੀਆਂ ਦੀਵਾਰਾਂ ਵਿੱਚ ਮਾਸਪੇਸ਼ੀ ਊਤਕ ਨਹੀਂ ਹੁੰਦੇ, ਜਿਵੇਂ ਕਿ ਇਹ ਸ਼ਿਰਾਵਾਂ ਵਿੱਚ ਵੀ ਨਹੀਂ ਹੁੰਦੇ। ਧਮਣੀਆਂ ਦੇ ਇਸ ਸਮੂਹ ਨੂੰ ਬਵਾਸੀਰ ਨਾੜੀ ਜਾਲ ਕਿਹਾ ਜਾਂਦਾ ਹੈ।
ਬਵਾਸੀਰ ਦੀਆਂ ਗੰਢਾਂ ਸੰਜਮ ਲਈ ਮਹੱਤਵਪੂਰਨ ਹੁੰਦੀਆਂ ਹਨ। ਇਹ ਸਥਿਰਤਾ ਸਮੇਂ ਗੁਦਾ ਦੇ ਬੰਦ ਹੋਣ ਦੇ ਦਬਾਅ ਵਿੱਚ 15–20% ਯੋਗਦਾਨ ਦਿੰਦੀਆਂ ਹਨ ਅਤੇ ਮਲ ਦੇ ਰਸਤੇ ਵਿੱਚ ਗੁਦਾ ਸੰਕੋਚਕ ਪੇਸ਼ੀ ਨੂੰ ਸੁਰੱਖਿਅਤ ਰੱਖਦੀਆਂ ਹਨ।[੨] ਜਦੋਂ ਇੱਕ ਵਿਅਕਤੀ ਇਹਨਾਂ ਨੂੰ ਦਬਾ ਕੇ ਰੱਖਦਾ ਹੈ, ਤਾਂ ਅੰਤਰ-ਪੇਟ ਦਬਾਅ ਵੱਧ ਜਾਂਦਾ ਹੈ, ਅਤੇ ਬਵਾਸੀਰ ਦੀਆਂ ਗੰਢਾਂ ਗੁਦਾ ਨੂੰ ਬੰਦ ਰੱਖਣ ਲਈ ਆਕਾਰ ਵਿੱਚ ਵੱਡੀਆਂ ਹੋ ਜਾਂਦੀਆਂ ਹਨ।[੫] ਇਹ ਮੰਨਿਆਂ ਜਾਂਦਾ ਹੈ ਕਿ ਬਵਾਸੀਰ ਦੇ ਲੱਛਣ ਉਦੋਂ ਦਿਖਦੇ ਹਨ ਜਦੋਂ ਨਾੜੀ ਸੰਬੰਧੀ ਸੰਰਚਨਾਵਾਂ ਹੇਠਾਂ ਵੱਲ ਖਿਸਕ ਜਾਂਦੀਆਂ ਹਨ ਜਾਂ ਜਦੋਂ ਸ਼ਿਰ ਸੰਬੰਧੀ ਦਬਾਅ ਬਹੁਤ ਜ਼ਿਆਦਾ ਵਧ ਜਾਂਦਾ ਹੈ।[੬] ਵਧੀਆ ਸੰਕੋਚਕ ਪੇਸ਼ੀ ਦਬਾਅ ਵਿੱਚ ਬਵਾਸੀਰ ਦੇ ਲੱਛਣ ਵੀ ਸ਼ਾਮਲ ਹੋ ਸਕਦੇ ਹਨ[੫] ਦੋ ਕਿਸਮ ਦੀ ਬਵਾਸੀਰ ਹੋ ਸਕਦੀ ਹੈ; ਵੱਡਾ ਬਵਾਸੀਰ ਨਾੜੀ ਜਾਲ ਦੁਆਰਾ ਅੰਦਰੂਨੀ ਅਤੇ ਛੋਟੇ ਬਵਾਸੀਰ ਨਾੜੀ ਜਾਲ ਦੁਆਰਾ ਬਾਹਰੀ।[੫] ਦੰਦੇਦਾਰ ਰੇਖਾ ਦੋਵਾਂ ਭਾਗਾਂ ਨੂੰ ਵੰਡਦੀ ਹੈ।
ਰੋਗ ਦੀ ਪਛਾਣ
ਬਵਾਸੀਰ ਦੀ ਪਛਾਣ ਵਿਸ਼ੇਸ ਤੌਰ ਤੇ ਸਰੀਰ ਦੀ ਜਾਂਚ ਕਰਕੇ ਕੀਤੀ ਜਾਂਦੀ ਹੈ।ਗੁਦਾ ਅਤੇ ਇਸਦੇ ਆਲੇ-ਦੁਆਲੇ ਦੇ ਭਾਗ ਦੀ ਦ੍ਰਿਸ਼ਟੀਗਤ ਬਾਹਰੀ ਜਾਂਚ ਜਾਂ ਸਰਕੀ ਹੋਈ ਬਵਾਸੀਰ ਦੁਆਰਾ ਰੋਗ ਦੀ ਪਛਾਣ ਕੀਤੀ ਜਾ ਸਕਦੀ ਹੈ।[੨] ਗੁਦਾ ਦੀਆਂ ਸੰਭਾਵਿਤ ਗੰਢ ਪੋਲੀਪੀ (ਚਿਪਚਿਪੀ ਝਿੱਲੀ ਤੇ ਨਾੜੀਆਂ ਦਾ ਵਾਧਾ) ਵੱਡੀ ਪ੍ਰੋਸਟੇਟ ਗ੍ਰੰਥੀ, ਜਾਂ ਫੋੜਿਆ ਦਾ ਪਤਾ ਲਗਾਉਣ ਲਈ ਗੁਦਾ ਦੀ ਜਾਂਚ ਕੀਤੀ ਜਾਂਦੀ ਹੈ।[੨] ਇਹ ਜਾਂਚ ਦਰਦ ਕਾਰਨ ਉਚਿਤ ਦਰਦਨਾਸ਼ਕ ਦਵਾਈ ਦੇ ਬਿਨਾਂ ਸੰਭਵ ਨਹੀਂ ਹੋ ਸਕਦੀ, ਹਾਲਾਂਕਿ ਜ਼ਿਆਦਾਤਰ ਅੰਦਰੂਨੀ ਬਵਾਸੀਰ ਦਰਦ ਨਾਲ ਸੰਬੰਧਿਤ ਨਹੀਂ ਹੁੰਦੀਆਂ [੩] ਅੰਦਰੂਨੀ ਬਵਾਸੀਰ ਦੀ ਦ੍ਰਿਸ਼ਟੀਗਤ ਪੁਸ਼ਟੀ ਲਈ ਇੱਕ ਖੋਖਲੀ ਟਿਊਬ ਵਾਲਾ ਉਪਕਰਨ ਐਨੋਸਕੋਪੀ ਜਿਸਦੇ ਇੱਕ ਸਿਰੇ ਤੇ ਲਾਈਟ ਲੱਗੀ ਹੁੰਦੀ ਹੈ.ਦੀ ਲੋੜ ਪੈ ਸਕਦੀ ਹੈ।[੫] ਬਵਾਸੀਰ ਦੀਆਂ ਦੋ ਕਿਸਮ ਹਨ: ਬਾਹਰੀ ਅਤੇ ਅੰਦਰੂਨੀ। ਦੰਦੇਦਾਰ ਰੇਖਾ ਸੰਬੰਧੀ ਇਹਨਾਂ ਦੀ ਸਥਿਤੀ ਦੁਆਰਾ ਇਹਨਾਂ ਨੂੰ ਵੱਖ ਕੀਤਾ ਜਾਂਦਾ ਹੈ।[੩] ਕਈ ਲੋਕਾਂ ਵਿੱਚ ਦੋਵਾਂ ਦੇ ਲੱਛਣ ਇਕੱਠੇ ਹੋ ਸਕਦੇ ਹਨ।[੫] ਜੇਕਰ ਦਰਦ ਵਰਤਮਾਨ ਸਥਿਤੀ ਪ੍ਰਗਟ ਕਰਦਾ ਹੈ ਤਾਂ ਇਹ ਅੰਦਰੂਨੀ ਬਵਾਸੀਰ ਦੀ ਜਗ੍ਹਾ ਗੁਦਾ ਦਰਾਰ ਜਾਂ ਬਾਹਰੀ ਬਵਾਸੀਰ ਹੋ ਸਕਦੀ ਹੈ।
ਅੰਦਰੂਨੀ
ਅੰਦਰੂਨੀ ਬਵਾਸੀਰ ਉਹ ਹੁੰਦੀ ਹੈ ਜੋ ਦੰਦੇਦਾਰ ਰੇਖਾ ਤੋਂ ਉੱਪਰ ਪੈਦਾ ਹੁੰਦੀ ਹੈ।ਇਹ ਸਤੰਭਕਾਰ ਉਪਕਲਾ ਦੁਆਰਾ ਢੱਕੇ ਹੁੰਦੇ ਹਨ ਜਿਹਨਾਂ ਕਰਕੇ ਦਰਦ ਰਿਸੈਪਟਰਾਂ ਦੀ ਘਾਟ ਹੋ ਜਾਂਦੀ ਹੈ।ਇਹਨਾਂ ਨੂੰ 1985 ਵਿੱਚ ਸਰਕਣ ਦੀ ਡਿਗਰੀ ਦੇ ਆਧਾਰ ਤੇ ਚਾਰ ਦਰਜ਼ਿਆਂ ਵਿੱਚ ਵਰਗੀਕ੍ਰਿਤ ਕੀਤਾ ਗਿਆ।
ਗ੍ਰੇਡ I: ਕੋਈ ਸਰਕਣ ਨਹੀਂ। ਬਸ ਮੁੱਖ ਖੂਨ ਦੀਆਂ ਨਾੜੀਆਂ।
ਗ੍ਰੇਡ II: ਹੇਠਾਂ ਵਹਾਉ ਦੇ ਦੌਰਾਨ ਸਰਕਣ ਪਰ ਹੌਲੀ-ਹੌਲੀ ਘੱਟ ਜਾਂਦੀ ਹੈ।
ਗ੍ਰੇਡ III: ਹੇਠਾਂ ਵਹਾਉ ਦੇ ਦੌਰਾਨ ਸਰਕਣ ਅਤੇ ਹੱਥੀਂ ਘਟਾਏ ਜਾਂਣ ਦੀ ਲੋੜ ਪੈਂਦੀ ਹੈ।
ਗ੍ਰੇਡ IV: ਸਰਕੀ ਹੋਈ ਅਤੇ ਹੱਥੀਂ ਘਟਾਈ ਨਹੀਂ ਜਾ ਸਕਦੀ।
ਬਾਹਰੀ
ਬਾਹਰੀ ਬਵਾਸੀਰ ਉਹ ਹੁੰਦੀ ਹੈ ਜੋ ਦੰਦੇਦਾਰ ਜਾਂ ਕੰਘੇਦਾਰ ਲਾਈਨ ਤੋਂ ਹੇਠਾਂ ਹੁੰਦੀ ਹੈ।ਇਹ ਲਗਭਗ ਐਨਡਰਮ ਦੁਆਰਾ ਢੱਕੀ ਹੁੰਦੀ ਹੈ ਅਤੇ ਚਮੜੀ ਤੋਂ ਦੂਰ ਹੁੰਦੀ ਹੈ, ਦੋਵੇਂ ਦਰਦ ਅਤੇ ਤਾਪਮਾਨ ਪ੍ਰਤੀ ਸੰਵੇਦਨਸ਼ੀਲ ਹੁੰਦੇ ਹਨ।
ਅੰਤਰ
ਦਰਾਰ, ਭਗੰਦਰ, ਫੋੜੇ, ਗੁਦਾ ਦਾ ਕੈਂਸਰ, ਰੈਕਟਲ ਵੇਰੀਜ਼ ਅਤੇ ਖਾਰਿਸ਼ ਸਮੇਤ ਗੁਦਾ ਅਤੇ ਮਲ-ਦੁਆਰ ਸੰਬੰਧੀ ਕਈ ਸਮੱਸਿਆਵਾਂ ਦੇ ਇੱਕੋ-ਜਿਹੇ ਲੱਛਣ ਹੁੰਦੇ ਹਨ ਅਤੇ ਇਹਨਾਂ ਨੂੰ ਗਲਤ ਤਰੀਕੇ ਨਾਲ ਬਵਾਸੀਰ ਸਮਝਿਆ ਜਾ ਸਕਦਾ ਹੈ।ਗੁਦਾ ਦੇ ਕੈਂਸਰ ਸਹਿਤ, ਵੱਡੀ ਅੰਤੜੀ ਦੀ ਸੋਜਿਸ਼, ਸੋਜਿਸ਼ ਅੰਤੜੀ ਰੋਗ, ਮਾਰਗ ਮੋੜਕ ਰੋਗ, ਅਤੇਐਂਜਿਓਡਾਇਸਪਲੇਸਿਆ ਦੇ ਕਾਰਨਗੁਦਾ ਵਿੱਚੋਂ ਖੂਨ ਵਗਣਾ ਹੋ ਸਕਦਾ ਹੈ। ਜੇਕਰ ਐਨੀਮਿਆ ਹੋਵੇ, ਤਾਂ ਹੋਰ ਸੰਭਾਵਿਤ ਕਾਰਨਾਂ ਤੇ ਵਿਚਾਰ ਕਰਨਾ ਚਾਹੀਦਾ ਹੈ।
ਹੋਰ ਸਥਿਤੀਆਂ ਜੋ ਗੁਦਾ ਗੁੱਛਾ ਪੈਦਾ ਕਰਦੀਆਂ ਹਨ, ਉਹਨਾਂ ਵਿੱਚ ਸ਼ਾਮਲ ਹਨ: ਚਮੜੀ ਦੇ ਧੱਬੇ, ਗੁਦਾ ਦੀਆਂ ਗੰਢਾਂ, ਗੁਦਾ ਦਾ ਸਰਕਣਾ, ਪੋਲੀਪੀ (ਚਿਪਚਿਪੀ ਝਿੱਲੀ ਤੇ ਨਾੜੀਆ ਦਾ ਵਾਧਾ) ਅਤੇ ਫੋੜਾ ਹੋਣ ਕਾਰਨ ਗੁਦਾ ਦਾ ਫੁੱਲਣਾ।ਵਧੇ ਹੋਏ ਪੋਰਟਲ ਹਾਇਪਰਟੈਂਸ਼ਨ (ਪੋਰਟ ਨਸਦਾਰ ਸਿਸਟਮ) ਵਿੱਚ ਬਲੱਡ ਪ੍ਰੈਸ਼ਰ ਕਾਰਨ ਐਨੋਰੈਕਟਲ ਵੇਰੀਜ਼ ਬਵਾਸੀਰ ਵਾਂਗ ਹੀ ਹੋ ਸਕਦਾ ਹੈ ਪਰੂੰਤ ਇਹ ਵੱਖਰੀ ਸਥਿਤੀ ਹੈ
ਆਧੁਨਿਕ ਸਮੇਂ ਵਿਚ ਸਾਡਾ ਰਹਿਣ-ਸਹਿਣ, ਖਾਣ-ਪੀਣ, ਆਚਾਰ-ਵਿਚਾਰ ਸਾਰੇ ਗੈਰ ਕੁਦਰਤੀ ਹੋ ਗਏ ਹਨ ਅਤੇ ਆਉਣ ਵਾਲੇ ਦਿਨਾਂ ਵਿਚ ਇਹ ਹੋਰ ਵੀ ਜ਼ਿਆਦਾ ਗੈਰ ਕੁਦਰਤੀ ਹੁੰਦੇ ਜਾ ਰਹੇ ਹਨ। ਨਤੀਜੇ ਵਜੋਂ ਬਿਮਾਰੀਆਂ ਵਧ ਰਹੀਆਂ ਹਨ ਅਤੇ ਸਾਡੀ ਪਕੜ ਵਿਚੋਂ ਤੰਦਰੁਸਤੀ ਘਟ ਰਹੀ ਹੈ। ਬਵਾਸੀਰ ਅਜੋਕੇ ਯੁੱਗ ਦਾ ਇਕ ਉਹ ਰੋਗ ਹੈ ਜਿਸ ਨੂੰ ਲਗਪਗ ਸਾਰੇ ਜਾਣਦੇ ਹਨ। ਬਵਾਸੀਰ ਹੋਣ ਦਾ ਸਭ ਤੋਂ ਵੱਡਾ ਅਤੇ ਮੁੱਖ ਕਾਰਨ ਲੰਬੇ ਸਮੇਂ ਤੋਂ ਪੇਟ ਦੀ ਖਰਾਬੀ, ਗਰਮਾਇਸ਼ ਅਤੇ ਕਬਜ਼ ਦਾ ਹੋਣਾ ਹੈ। ਇਨ੍ਹਾਂ ਕਾਰਨਾਂ ਤੋਂ ਬਿਨਾਂ ਬਵਾਸੀਰ ਹੋਣ ਦੀ ਸੰਭਾਵਨਾ ਬਹੁਤ ਹੀ ਘੱਟ ਹੁੰਦੀ ਹੈ।
ਬਵਾਸੀਰ ਦੇ ਲਛੱਣ : ਰੋਗੀ ਨੂੰ ਹਮੇਸ਼ਾ ਕਬਜ਼ ਬਣੀ ਰਹਿੰਦੀ ਹੈ। ਜੇ ਮੋਹਕੇ ਬਣ ਗਏ ਹਨ ਤਾਂ ਉਨ੍ਹਾਂ ਕਾਰਨ ਬੈਠਣ ਵਿਚ ਵੀ ਤਕਲੀਫ ਮਹਿਸੂਸ ਹੁੰਦੀ ਹੈ। ਕਦੇ- ਕਦੇ ਇਨ੍ਹਾਂ ਮੌਹਕਿਆਂ ਵਿਚ ਜਲਣ, ਖਾਰਿਸ਼ ਹੋਣ ਲੱਗ ਜਾਂਦੀ ਹੈ ਅਤੇ ਕਦੇ-ਕਦੇ ਇਹ ਮੋਹਕੇ ਆਕੜ ਜਾਂਦੇ ਹਨ। ਪਖ਼ਾਨਾ ਕਰਦੇ ਵਕਤ ਦਰਦ ਹੁੰਦਾ ਹੈ ਅਤੇ ਬਾਅਦ ਵਿਚ ਇਹ ਦਰਦ ਕਾਫੀ ਸਮਾਂ ਹੁੰਦਾ ਰਹਿੰਦਾ ਹੈ। ਖੂਨੀ ਬਵਾਸੀਰ ਦੇ ਨਾਲ ਜੂਝ ਰਿਹਾ ਮਰੀਜ਼ ਅਕਸਰ ਇਹ ਸ਼ਿਕਾਇਤ ਕਰਦਾ ਹੈ ਕਿ ਉਸਦੇ ਮੋਹਕਿਆਂ ਵਿਚੋਂ ਖੂਨ ਆ ਰਿਹਾ ਹੈ ਅਤੇ ਪਖ਼ਾਨੇ ਵਾਲੀ ਜਗ੍ਹਾ ਉਤੇ ਜਲਣ ਹੁੰਦੀ ਹੈ, ਖ਼ਾਰਿਸ਼ ਹੁੰਦੀ ਹੈ ਜਾਂ ਦਰਦ ਰਹਿੰਦਾ ਹੈ। ਜਦਕਿ ਬਾਦੀ ਬਵਾਸੀਰ ਦੇ ਮਰੀਜ਼ ਨੂੰ ਗੰਦੀ ਗੈਸ, ਪੇਟ ਦੀ ਖਰਾਬੀ ਅਤੇ ਕਮਜ਼ੋਰੀ ਦੀ ਸ਼ਿਕਾਇਤ ਹੁੰਦੀ ਹੈ। ਬਵਾਸੀਰ ਦੇ ਹੋਰ ਵੀ ਬਹੁਤ ਕਾਰਨ ਹਨ। ਗਰਮ, ਕੌੜਾ, ਚਟਪੱਟਾ, ਖੱਟਾ, ਪੁਰਾਣਾ ਅਤੇ ਠੰਡਾ ਭੋਜਨ, ਮਿਰਚ ਮਸਾਲੇ, ਬੈਂਗਨ, ਅਰਬੀ, ਮਾਂਹ ਅਤੇ ਮਸਰੀ ਦੀ ਦਾਲ ਦੀ ਜ਼ਿਆਦਾ ਵਰਤੋਂ ਅਤੇ ਲੋੜੋਂ ਵੱਧ ਦਵਾਈਆਂ ਦੀ ਵਰਤੋਂ ਬਵਾਸੀਰ ਦੇ ਮੁੱਖ ਕਾਰਨ ਹਨ। ਕਈਆਂ ਨੂੰ ਵਰਤ ਰੱਖਣ ਦੇ ਨਾਲ ਕਬਜ਼ ਹੋ ਜਾਂਦੀ ਹੈ। ਅਜਿਹੇ ਰੋਗੀਆਂ ਨੂੰ ਆਪਣੇ ਯੋਗ ਆਚਾਰੀਆ ਜਾਂ ਨੈਚੁਰੋਪੈਥ ਦੀ ਸਲਾਹ ਦੇ ਨਾਲ ਹੀ ਵਰਤ ਰੱਖਣਾ ਚਾਹੀਦਾ ਹੈ। ਬਵਾਸੀਰ ਤੋਂ ਬਚਣ ਵਾਸਤੇ ਜਿਹੜੀਆਂ ਚੀਜ਼ਾਂ ਦੱਸੀਆਂ ਗਈਆਂ ਹਨ ਉਹ ਨਹੀਂ ਵਰਤਣੀਆਂ ਚਾਹੀਦੀਆਂ । ਸਭ ਤੋਂ ਵਡੀ ਗੱਲ ਇਹ ਕਿ ਕਬਜ਼ ਨਾ ਰਹਿਣ ਦਿਉ। ਸਵੇਰੇ ਸਾਫ ਹਵਾ ਵਿਚ ਅਤੇ ਰਾਤ ਦੇ ਖਾਣੇ ਤੋਂ ਬਾਅਦ ਸੈਰ ਜ਼ਰੂਰ ਕਰੋ। ਸਲਾਦ ਖਾਣਾ ਬਵਾਸੀਰ ਦੇ ਮਰੀਜ਼ ਲਈ ਬੜਾ ਗੁਣਕਾਰੀ ਹੈ। ਆਪਣੇ ਪਖ਼ਾਨੇ ਵਾਲੀ ਜਗ੍ਹਾ ਉਤੇ ਕਦੇ- ਕਦੇ ਤੇਲ ਵੀ ਲਗਾਉਣਾ ਚਾਹੀਦਾ ਹੈ। ਭੋਜਨ ਪੂਰਾ ਸ਼ਾਕਾਹਾਰੀ ਅਤੇ ਸਾਤਵਿਕ ਹੋਵੇ। ਦਹੀਂ, ਲੱਸੀ, ਹਰੀਆਂ ਸਬਜ਼ੀਆਂ, ਸਲਾਦ ਬਵਾਸੀਰ ਦੇ ਮਰੀਜ਼ ਲਈ ਬਹੁਤ ਗੁਣਾਕਾਰੀ ਹਨ। ਜ਼ਿਆਦਾ ਤਲੀਆਂ, ਭੁੰਨੀਆਂ ਚੀਜ਼ਾਂ, ਮਾਸ, ਅੰਡੇ ਦੇ ਨਾਲ- ਨਾਲ ਮਰੀਜ਼ ਨੂੰ ਤੰਬਾਕੂ, ਸ਼ਰਾਬ ਅਤੇ ਚਾਹ ਕਾਫੀ ਤੋਂ ਵੀ ਪਰਹੇਜ਼ ਕਰਨਾ ਚਾਹੀਦਾ ਹੈ।
ਘਰੇਲੂ ਇਲਾਜ
ਸਭ ਤੋਂ ਪਹਿਲਾਂ ਨੈਚੁਰੋਪੈਥੀੇ ਵਿਚ ਫਸਟ- ਏਡ ਦੇ ਰੂਪ ਵਿਚ ਇਕ ਬਹੁਤ ਹੀ ਵਧੀਆ ਅਤੇ ਕਾਰਗਰ ਢੰਗ ਹੈ ਬਵਾਸੀਰ ਲਈ । ਉਹ ਹੈ ਆਪਣੇ ਹੀ ਪਿਸ਼ਾਬ ਦੇ ਨਾਲ ਆਪਣਾ ਪਖ਼ਾਨਾ ਸਾਫ ਕਰਨਾ। ਸਵੇਰੇ ਸ਼ਾਮ ਜਦੋਂ ਅਸੀਂ ਪਿਸ਼ਾਬ ਕਰਦੇ ਹਾਂ ਉਦੋਂ ਇਕ ਸਾਫ ਬਰਤਨ ਵਿਚ ਆਪਣਾ ਪਿਸ਼ਾਬ ਪਾਉ ਅਤੇ ਪਖ਼ਾਨੇ ਤੋਂ ਵਿਹਲੇ ਹੋਣ ਤੋਂ ਬਾਅਦ ਉਸ ਪਿਸ਼ਾਬ ਦੇ ਨਾਲ ਚੰਗੀ ਤਰ੍ਹਾਂ ਆਪਣੀ ਗੁਦਾ ਨੂੰ ਧੋ ਲਵੋ। ਪਖ਼ਾਨੇ ਵਾਸਤੇ ਜਾਣ ਵਾਲੇ ਪਾਣੀ ਵਿਚ ਥੋੜ੍ਹੀ ਜਿਹੀ ਫਿਟਕੜੀ ਜਾਂ ਅੱਧੀ ਕੁ ਚੂੰਡੀ ਪੋਟਾਸ਼ੀਅਮ ਧਰਮਾਗਨੇਟ (ਲਾਲ ਦਵਾਈ) ਪਾਉ ਅਤੇ ਵਰਤੋ। ਇਸ ਦੇ ਨਾਲ ਮੌਹਕੇ ਜਲਦੀ ਠੀਕ ਹੋ ਸਕਦੇ ਹਨ। ਦੁਪਹਿਰ ਦੀ ਰੋਟੀ ਤੋਂ ਬਾਅਦ ਇਕ ਗਲਾਸ ਲੱਸੀ ਅਜਵਾਇਣ ਪਾ ਕੇ ਪੀਣਾ ਵੀ ਫਾਇਦੇਮੰਦ ਹੁੰਦਾ ਹੈ। ਸੌਂਦੇ ਵਕਤ ਈਸਬਗੋਲ ਹਲਕੇ ਗਰਮ ਦੁੱਧ ਨਾਲ ਲੈਣਾ ਚਾਹੀਦਾ ਹੈ। ਸਵੇਰੇ ਦੇਸੀ ਗਾਂ ਦੇ ਇਕ ਕੱਪ ਦੁੱਧ ਵਿਚ ਇਕ ਪੀਲਾ ਨਿੰਬੂ ਕੱਟ ਕੇ ਅੱਧੇ ਨਿੰਬੂ ਦਾ ਰਸ ਪਾ ਕੇ ਤਿੰਨ ਦਿਨ ਪੀਉ। ਮੈਂ ਇਹ ਨੁਸਖਾ ਅਕਸਰ ਆਪਣੇ ਮਰੀਜ਼ਾਂ ਉਤੇ ਅਜ਼ਮਾਇਆ ਹੈ ਅਤੇ ਸਾਰਥਕ ਨਤੀਜੇ ਮਿਲੇ ਹਨ। ਖੂਨੀ ਬਵਾਸੀਰ ਹੋਣ ਉਤੇ ਨਾਰੀਅਲ ਨੂੇੰ ਅੱਗ ਲਗਾ ਕੇ ਸਵਾਹ ਕੀਤੇ ਹੋਏ ਵਾਲਾਂ ਦਾ ਬੂਰਾ ਇਕ ਚਮਚ ਸ਼ਾਮ ਨੂੰ ਜੇ ਲਿਆ ਜਾਵੇ ਤਾਂ ਕਾਫੀ ਫਾਇਦਾ ਕਰਦਾ ਹੈ। ਬਵਾਸੀਰ ਦੇ ਵਿਚ ਠੰਡੇ ਪਾਣੀ ਦਾ ਅਨੀਮਾ ਲੈਣਾ ਅਤੇ ਪੇਟ ਦੇ ਨਾਲ-ਨਾਲ ਪਖ਼ਾਨੇ ਵਾਲੀ ਜਗ੍ਹਾ ਉਤੇ ਠੰਡੇ ਪਾਣੀ ਦਾ ਕੱਪੜਾ ਰੱਖਣਾ, ਮਿੱਟੀ ਦਾ ਠੰਡਾ ਸੇਕ ਦੇਣਾ ਬਹੁਤ ਜ਼ਿਆਦਾ ਫਾਇਦਾ ਕਰਦਾ ਹੈ। ਬੇਸ਼ਕ ਇਹ ਘਰੇਲੂ ਨੁਸਖੇ ਕੋਈ ਦਸ਼ਪ੍ਰਭਾਵ ਨਹੀਂ ਕਰਦੇ ਪਰ ਆਪਣੇ ਰੋਗ ਨੂੰ ਸਮਝਣ ਅਤੇ ਖਤਮ ਕਰਨ ਦੇ ਲਈ ਆਪਣੇ ਡਾਕਟਰ ਦੇ ਨਾਲ ਸਲਾਹ ਜ਼ਰੂਰ ਕਰ ਲੈਣੀ ਚਾਹੀਦੀ ਹੈ। ਕੁਦਰਤੀ ਜੀਵਨ ਅਤੇ ਯੋਗ ਨੂੰ ਆਪਣੀ ਜ਼ਿੰਦਗੀ ਵਿਚ ਸ਼ਾਮਲ ਕਰ ਕੇ ਅਸੀਂ ਇਸ ਦਰਦ ਵਾਲੀ ਗੰਦੀ ਅਤੇ ਭਿਅੰਕਰ ਬੀਮਾਰੀ ਤੋਂ ਹਮੇਸ਼ਾ ਲਈ ਰਾਹਤ ਪਾ ਸਕਦੇ ਹਾਂ।
ਹੋਮਿਓਪੈਥੀ ਕੁਦਰਤੀ ਔਸ਼ਧੀਆਂ ਦੀ ਇਕ ਅਜਿਹੀ ਪ੍ਰਣਾਲੀ ਹੈ ਜੋ ਬਵਾਸੀਰ ਦੇ ਸਮੁੱਚੇ ਸਰੀਰਕ, ਮਾਨਸਿਕਅਤੇ ਭਾਵਨਾਤਮਕ ਲੱਛਣਾਂ ਦਾ ਸੰਪੂਰਨ ਇਲਾਜ ਕਰਦੀ ਹੈ।ਜੇਕਰ ਮਰੀਜ਼ ਆਪਣੇ ਬਾਰੇ ਪੂਰੀ ਜਾਣਕਾਰੀ ਡਾਕਟਰ ਨੂੰ ਦੇਵੇ ਅਤੇ ਡਾਕਟਰ ਵੀ ਅੱਗੋਂ ਉਸ ਨੂੰ ਚੰਗੀ ਤਰ੍ਹਾਂ ਸਮਝੇ ਤਾਂ ਹੋਮਿਓਪੈਥੀ ਵੀ ਹੋਰਨਾਂ ਇਲਾਜ ਪ੍ਰਣਾਲੀਆਂ ਵਾਂਗ ਤੁਰੰਤ ਅਸਰ ਕਰਦੀ ਹੈ ਅਤੇ ਜਲਦੀ ਹੀ ਬੀਮਾਰੀ ਨੂੰ ਜੜ੍ਹ ਤੋਂ ਖਤਮ ਕਰ ਦਿੰਦੀ ਹੈ।
ਇਸ ਤਰ੍ਹਾਂ ਜਦ ਤੁਸੀਂ ਬਵਾਸੀਰ ਦੇ ਕਾਰਨ ਪੁਰਾਣੀ ਕਬਜ,ਪੁਰਾਣੀ ਸ਼ੂਗਰ ਜਾਂ ਪਾਚਨ ਸਮੱਸਿਆਵਾਂ ਨਾਲ ਗ੍ਰਸਤ ਹੁੰਦੇ ਹਨਤਾਂ ਹੋਮਿਓਪੈਥੀ ਤੁਹਾਨੂੰ ਤੁਹਾਡੀ ਸਮੱਸਿਆ ਤੋਂ ਜੜ੍ਹ ਤੋਂ ਛੁਟਕਾਰਾ ਪਾਉਣ ਦਾ ਸਹੀ ਇਲਾਜ ਪ੍ਰਦਾਨ ਕਰਦਾਹੈ। ਇਹ ਤੁਹਾਡੀ ਅਤਿ ਸਰਗਰਮ ਪ੍ਰਤੀਰੱਖਿਆ ਪ੍ਰਣਾਲੀ ਨੂੰ ਸ਼ਾਤ ਕਰਨ ਵਿੱਚ ਮਦਦ ਕਰਦੀ ਹੈ। ਇਲਾਜ ਦੇਪ੍ਰਭਾਵੀ ਨਤੀਜਿਆਂ ਲਈ ਅਤੇ ¦ਬੇ ਸਮੇਂ ਤਕ ਇਲਾਜ ਦੇ ਲਈ ਹੋਮਿਓਪੈਥੀ ਵਿਅਕਤੀਗਤ ਸਿਹਤਮੰਦਦੇਖਭਾਲ ਅਤੇ ਚੰਗੀ ਖੁਰਾਕ ’ਤੇ ਜ਼ੋਰ ਦਿੰਦੀ ਹੈ।
askdrmakkar.com/Piles_Hemorrhoids_Homeopathic_treatment.aspx

ਹੋਮਿਓਪੈਥਿਕ ਇਲਾਜ